-
1 ਸਮੂਏਲ 10:8ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
8 ਫਿਰ ਤੂੰ ਮੇਰੇ ਅੱਗੇ-ਅੱਗੇ ਹੇਠਾਂ ਗਿਲਗਾਲ+ ਨੂੰ ਜਾਈਂ ਅਤੇ ਮੈਂ ਵੀ ਤੇਰੇ ਕੋਲ ਉੱਥੇ ਹੋਮ-ਬਲ਼ੀਆਂ ਅਤੇ ਸ਼ਾਂਤੀ-ਬਲ਼ੀਆਂ ਚੜ੍ਹਾਉਣ ਆਵਾਂਗਾ। ਤੂੰ ਉੱਥੇ ਸੱਤਾਂ ਦਿਨਾਂ ਤਕ ਮੇਰੇ ਆਉਣ ਦਾ ਇੰਤਜ਼ਾਰ ਕਰੀਂ। ਫਿਰ ਮੈਂ ਤੈਨੂੰ ਦੱਸਾਂਗਾ ਕਿ ਤੈਨੂੰ ਕੀ ਕਰਨਾ ਚਾਹੀਦਾ ਹੈ।”
-