ਕਹਾਉਤਾਂ 1:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 1 ਦਾਊਦ ਦੇ ਪੁੱਤਰ, ਇਜ਼ਰਾਈਲ ਦੇ ਰਾਜੇ ਸੁਲੇਮਾਨ+ ਦੀਆਂ ਕਹਾਵਤਾਂ:+ ਉਪਦੇਸ਼ਕ ਦੀ ਕਿਤਾਬ 12:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਉਪਦੇਸ਼ਕ ਨਾ ਸਿਰਫ਼ ਬੁੱਧੀਮਾਨ ਬਣਿਆ, ਸਗੋਂ ਉਹ ਜਿਹੜੀਆਂ ਗੱਲਾਂ ਜਾਣਦਾ ਸੀ, ਲੋਕਾਂ ਨੂੰ ਸਿਖਾਉਂਦਾ ਰਿਹਾ+ ਅਤੇ ਉਸ ਨੇ ਬਹੁਤ ਸਾਰੀਆਂ ਕਹਾਵਤਾਂ ਰਚਣ* ਲਈ ਸੋਚ-ਵਿਚਾਰ ਕੀਤਾ ਅਤੇ ਬਹੁਤ ਖੋਜਬੀਨ ਕੀਤੀ।+
9 ਉਪਦੇਸ਼ਕ ਨਾ ਸਿਰਫ਼ ਬੁੱਧੀਮਾਨ ਬਣਿਆ, ਸਗੋਂ ਉਹ ਜਿਹੜੀਆਂ ਗੱਲਾਂ ਜਾਣਦਾ ਸੀ, ਲੋਕਾਂ ਨੂੰ ਸਿਖਾਉਂਦਾ ਰਿਹਾ+ ਅਤੇ ਉਸ ਨੇ ਬਹੁਤ ਸਾਰੀਆਂ ਕਹਾਵਤਾਂ ਰਚਣ* ਲਈ ਸੋਚ-ਵਿਚਾਰ ਕੀਤਾ ਅਤੇ ਬਹੁਤ ਖੋਜਬੀਨ ਕੀਤੀ।+