ਕਹਾਉਤਾਂ 6:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ਓਏ ਆਲਸੀਆ, ਕੀੜੀ ਕੋਲ ਜਾਹ;+ਉਸ ਦੇ ਤੌਰ-ਤਰੀਕਿਆਂ ਨੂੰ ਗੌਰ ਨਾਲ ਦੇਖ ਤੇ ਬੁੱਧੀਮਾਨ ਬਣ। ਕਹਾਉਤਾਂ 30:25 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 25 ਕੀੜੀਆਂ ਤਾਕਤਵਰ ਜੀਵ ਨਹੀਂ ਹਨ,*ਫਿਰ ਵੀ ਉਹ ਗਰਮੀਆਂ ਵਿਚ ਆਪਣੇ ਭੋਜਨ ਦਾ ਪ੍ਰਬੰਧ ਕਰਦੀਆਂ ਹਨ।+