1 ਰਾਜਿਆਂ 3:12 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 ਇਸ ਲਈ ਮੈਂ ਤੈਨੂੰ ਉਹ ਦਿਆਂਗਾ ਜੋ ਤੂੰ ਮੰਗਿਆ ਹੈ।+ ਮੈਂ ਤੈਨੂੰ ਬੁੱਧ ਤੇ ਸਮਝ ਵਾਲਾ ਅਜਿਹਾ ਮਨ ਦਿਆਂਗਾ+ ਕਿ ਜਿਵੇਂ ਤੇਰੇ ਵਰਗਾ ਪਹਿਲਾਂ ਨਾ ਕਦੇ ਕੋਈ ਹੋਇਆ, ਉਵੇਂ ਤੇਰੇ ਪਿੱਛੋਂ ਵੀ ਕਦੇ ਕੋਈ ਤੇਰੇ ਵਰਗਾ ਨਹੀਂ ਹੋਵੇਗਾ।+ 1 ਰਾਜਿਆਂ 4:29 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 29 ਪਰਮੇਸ਼ੁਰ ਨੇ ਸੁਲੇਮਾਨ ਨੂੰ ਬਹੁਤ ਜ਼ਿਆਦਾ ਬੁੱਧ ਤੇ ਸੂਝ-ਬੂਝ ਦਿੱਤੀ ਅਤੇ ਅਜਿਹਾ ਦਿਲ* ਦਿੱਤਾ ਜੋ ਸਮੁੰਦਰ ਦੇ ਕੰਢੇ ਦੀ ਰੇਤ ਜਿੰਨਾ ਵਿਸ਼ਾਲ ਸੀ।+ ਯਾਕੂਬ 1:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਇਸ ਲਈ ਜੇ ਤੁਹਾਡੇ ਵਿੱਚੋਂ ਕਿਸੇ ਵਿਚ ਬੁੱਧ ਦੀ ਕਮੀ ਹੈ, ਤਾਂ ਉਹ ਪਰਮੇਸ਼ੁਰ ਤੋਂ ਮੰਗਦਾ ਰਹੇ+ ਅਤੇ ਉਸ ਨੂੰ ਬੁੱਧ ਦਿੱਤੀ ਜਾਵੇਗੀ ਕਿਉਂਕਿ ਪਰਮੇਸ਼ੁਰ ਸਾਰਿਆਂ ਨੂੰ ਖੁੱਲ੍ਹੇ ਦਿਲ ਨਾਲ ਦਿੰਦਾ ਹੈ+ ਅਤੇ ਮੰਗਣ ਵਾਲਿਆਂ ਨਾਲ ਗੁੱਸੇ ਨਹੀਂ ਹੁੰਦਾ।*+
12 ਇਸ ਲਈ ਮੈਂ ਤੈਨੂੰ ਉਹ ਦਿਆਂਗਾ ਜੋ ਤੂੰ ਮੰਗਿਆ ਹੈ।+ ਮੈਂ ਤੈਨੂੰ ਬੁੱਧ ਤੇ ਸਮਝ ਵਾਲਾ ਅਜਿਹਾ ਮਨ ਦਿਆਂਗਾ+ ਕਿ ਜਿਵੇਂ ਤੇਰੇ ਵਰਗਾ ਪਹਿਲਾਂ ਨਾ ਕਦੇ ਕੋਈ ਹੋਇਆ, ਉਵੇਂ ਤੇਰੇ ਪਿੱਛੋਂ ਵੀ ਕਦੇ ਕੋਈ ਤੇਰੇ ਵਰਗਾ ਨਹੀਂ ਹੋਵੇਗਾ।+
29 ਪਰਮੇਸ਼ੁਰ ਨੇ ਸੁਲੇਮਾਨ ਨੂੰ ਬਹੁਤ ਜ਼ਿਆਦਾ ਬੁੱਧ ਤੇ ਸੂਝ-ਬੂਝ ਦਿੱਤੀ ਅਤੇ ਅਜਿਹਾ ਦਿਲ* ਦਿੱਤਾ ਜੋ ਸਮੁੰਦਰ ਦੇ ਕੰਢੇ ਦੀ ਰੇਤ ਜਿੰਨਾ ਵਿਸ਼ਾਲ ਸੀ।+
5 ਇਸ ਲਈ ਜੇ ਤੁਹਾਡੇ ਵਿੱਚੋਂ ਕਿਸੇ ਵਿਚ ਬੁੱਧ ਦੀ ਕਮੀ ਹੈ, ਤਾਂ ਉਹ ਪਰਮੇਸ਼ੁਰ ਤੋਂ ਮੰਗਦਾ ਰਹੇ+ ਅਤੇ ਉਸ ਨੂੰ ਬੁੱਧ ਦਿੱਤੀ ਜਾਵੇਗੀ ਕਿਉਂਕਿ ਪਰਮੇਸ਼ੁਰ ਸਾਰਿਆਂ ਨੂੰ ਖੁੱਲ੍ਹੇ ਦਿਲ ਨਾਲ ਦਿੰਦਾ ਹੈ+ ਅਤੇ ਮੰਗਣ ਵਾਲਿਆਂ ਨਾਲ ਗੁੱਸੇ ਨਹੀਂ ਹੁੰਦਾ।*+