2 ਸਮੂਏਲ 20:24 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 24 ਅਦੋਰਾਮ+ ਉਨ੍ਹਾਂ ਉੱਤੇ ਅਧਿਕਾਰੀ ਸੀ ਜਿਨ੍ਹਾਂ ਤੋਂ ਜਬਰੀ ਮਜ਼ਦੂਰੀ ਕਰਵਾਈ ਜਾਂਦੀ ਸੀ; ਅਹੀਲੂਦ ਦਾ ਪੁੱਤਰ ਯਹੋਸ਼ਾਫ਼ਾਟ+ ਇਤਿਹਾਸ ਦਾ ਲਿਖਾਰੀ ਸੀ। 1 ਰਾਜਿਆਂ 4:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ਅਹੀਸ਼ਾਰ ਸ਼ਾਹੀ ਘਰਾਣੇ ਦਾ ਨਿਗਰਾਨ ਸੀ; ਅਬਦਾ ਦਾ ਪੁੱਤਰ ਅਦੋਨੀਰਾਮ+ ਉਨ੍ਹਾਂ ʼਤੇ ਅਧਿਕਾਰੀ ਸੀ ਜਿਨ੍ਹਾਂ ਤੋਂ ਜਬਰੀ ਮਜ਼ਦੂਰੀ ਕਰਾਈ ਜਾਂਦੀ ਸੀ।+ 1 ਰਾਜਿਆਂ 12:18 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 18 ਫਿਰ ਰਾਜਾ ਰਹਬੁਆਮ ਨੇ ਅਦੋਰਾਮ+ ਨੂੰ ਘੱਲਿਆ ਜੋ ਉਨ੍ਹਾਂ ਉੱਤੇ ਨਿਗਰਾਨ ਸੀ ਜਿਨ੍ਹਾਂ ਤੋਂ ਜਬਰੀ ਮਜ਼ਦੂਰੀ ਕਰਾਈ ਜਾਂਦੀ ਸੀ, ਪਰ ਸਾਰੇ ਇਜ਼ਰਾਈਲੀਆਂ ਨੇ ਉਸ ਨੂੰ ਪੱਥਰ ਮਾਰ-ਮਾਰ ਕੇ ਜਾਨੋਂ ਮਾਰ ਸੁੱਟਿਆ। ਰਾਜਾ ਰਹਬੁਆਮ ਕਿਸੇ ਤਰ੍ਹਾਂ ਆਪਣੇ ਰਥ ʼਤੇ ਚੜ੍ਹ ਕੇ ਯਰੂਸ਼ਲਮ ਨੂੰ ਭੱਜਣ ਵਿਚ ਕਾਮਯਾਬ ਹੋ ਗਿਆ।+
24 ਅਦੋਰਾਮ+ ਉਨ੍ਹਾਂ ਉੱਤੇ ਅਧਿਕਾਰੀ ਸੀ ਜਿਨ੍ਹਾਂ ਤੋਂ ਜਬਰੀ ਮਜ਼ਦੂਰੀ ਕਰਵਾਈ ਜਾਂਦੀ ਸੀ; ਅਹੀਲੂਦ ਦਾ ਪੁੱਤਰ ਯਹੋਸ਼ਾਫ਼ਾਟ+ ਇਤਿਹਾਸ ਦਾ ਲਿਖਾਰੀ ਸੀ।
6 ਅਹੀਸ਼ਾਰ ਸ਼ਾਹੀ ਘਰਾਣੇ ਦਾ ਨਿਗਰਾਨ ਸੀ; ਅਬਦਾ ਦਾ ਪੁੱਤਰ ਅਦੋਨੀਰਾਮ+ ਉਨ੍ਹਾਂ ʼਤੇ ਅਧਿਕਾਰੀ ਸੀ ਜਿਨ੍ਹਾਂ ਤੋਂ ਜਬਰੀ ਮਜ਼ਦੂਰੀ ਕਰਾਈ ਜਾਂਦੀ ਸੀ।+
18 ਫਿਰ ਰਾਜਾ ਰਹਬੁਆਮ ਨੇ ਅਦੋਰਾਮ+ ਨੂੰ ਘੱਲਿਆ ਜੋ ਉਨ੍ਹਾਂ ਉੱਤੇ ਨਿਗਰਾਨ ਸੀ ਜਿਨ੍ਹਾਂ ਤੋਂ ਜਬਰੀ ਮਜ਼ਦੂਰੀ ਕਰਾਈ ਜਾਂਦੀ ਸੀ, ਪਰ ਸਾਰੇ ਇਜ਼ਰਾਈਲੀਆਂ ਨੇ ਉਸ ਨੂੰ ਪੱਥਰ ਮਾਰ-ਮਾਰ ਕੇ ਜਾਨੋਂ ਮਾਰ ਸੁੱਟਿਆ। ਰਾਜਾ ਰਹਬੁਆਮ ਕਿਸੇ ਤਰ੍ਹਾਂ ਆਪਣੇ ਰਥ ʼਤੇ ਚੜ੍ਹ ਕੇ ਯਰੂਸ਼ਲਮ ਨੂੰ ਭੱਜਣ ਵਿਚ ਕਾਮਯਾਬ ਹੋ ਗਿਆ।+