-
1 ਇਤਿਹਾਸ 28:11, 12ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
11 ਫਿਰ ਦਾਊਦ ਨੇ ਆਪਣੇ ਪੁੱਤਰ ਸੁਲੇਮਾਨ ਨੂੰ ਦਲਾਨ,+ ਇਸ ਦੇ ਕਮਰਿਆਂ, ਇਸ ਦੇ ਭੰਡਾਰਾਂ, ਇਸ ਦੀਆਂ ਉੱਪਰਲੀਆਂ ਕੋਠੜੀਆਂ, ਅੰਦਰਲੀਆਂ ਕੋਠੜੀਆਂ ਅਤੇ ਪ੍ਰਾਸਚਿਤ ਦੇ ਢੱਕਣ ਲਈ ਕਮਰੇ*+ ਦਾ ਨਕਸ਼ਾ ਦਿੱਤਾ।+ 12 ਉਸ ਨੇ ਉਸ ਨੂੰ ਹਰ ਚੀਜ਼ ਦਾ ਨਕਸ਼ਾ ਦਿੱਤਾ ਜੋ ਉਸ ਨੂੰ ਪ੍ਰੇਰਣਾ ਦੇ ਜ਼ਰੀਏ* ਸਮਝਾਇਆ ਗਿਆ ਸੀ ਜਿਵੇਂ ਯਹੋਵਾਹ ਦੇ ਭਵਨ ਦੇ ਵਿਹੜੇ,+ ਇਸ ਦੇ ਆਲੇ-ਦੁਆਲੇ ਦੇ ਸਾਰੇ ਰੋਟੀ ਖਾਣ ਵਾਲੇ ਕਮਰੇ, ਸੱਚੇ ਪਰਮੇਸ਼ੁਰ ਦੇ ਭਵਨ ਦੇ ਖ਼ਜ਼ਾਨੇ ਅਤੇ ਪਵਿੱਤਰ ਕੀਤੀਆਂ ਚੀਜ਼ਾਂ ਦੇ ਖ਼ਜ਼ਾਨੇ;*+
-