1 ਰਾਜਿਆਂ 6:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਇਸ ਤੋਂ ਇਲਾਵਾ, ਉਸ ਨੇ ਭਵਨ ਦੀ ਕੰਧ ਦੇ ਨਾਲ ਲੱਗਦੀ ਇਕ ਇਮਾਰਤ ਬਣਾਈ; ਇਹ ਘਰ ਦੀਆਂ ਕੰਧਾਂ ਦੇ ਦੁਆਲੇ ਯਾਨੀ ਮੰਦਰ* ਅਤੇ ਅੰਦਰਲੇ ਕਮਰੇ+ ਦੀਆਂ ਕੰਧਾਂ ਦੇ ਦੁਆਲੇ ਸੀ ਅਤੇ ਉਸ ਨੇ ਸਾਰੇ ਪਾਸੇ ਕੋਠੜੀਆਂ ਬਣਾਈਆਂ।+
5 ਇਸ ਤੋਂ ਇਲਾਵਾ, ਉਸ ਨੇ ਭਵਨ ਦੀ ਕੰਧ ਦੇ ਨਾਲ ਲੱਗਦੀ ਇਕ ਇਮਾਰਤ ਬਣਾਈ; ਇਹ ਘਰ ਦੀਆਂ ਕੰਧਾਂ ਦੇ ਦੁਆਲੇ ਯਾਨੀ ਮੰਦਰ* ਅਤੇ ਅੰਦਰਲੇ ਕਮਰੇ+ ਦੀਆਂ ਕੰਧਾਂ ਦੇ ਦੁਆਲੇ ਸੀ ਅਤੇ ਉਸ ਨੇ ਸਾਰੇ ਪਾਸੇ ਕੋਠੜੀਆਂ ਬਣਾਈਆਂ।+