1 ਰਾਜਿਆਂ 6:16 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 16 ਉਸ ਨੇ ਭਵਨ ਦੇ ਅੰਦਰ ਪਿਛਲੇ ਪਾਸੇ 20 ਹੱਥ ਦਾ ਇਕ ਹਿੱਸਾ ਥੱਲਿਓਂ ਲੈ ਕੇ ਸ਼ਤੀਰੀਆਂ ਤਕ ਦਿਆਰ ਦੇ ਤਖ਼ਤਿਆਂ ਨਾਲ ਬਣਾਇਆ। ਉਸ ਨੇ ਇਸ ਹਿੱਸੇ ਵਿਚ* ਅੰਦਰਲਾ ਕਮਰਾ+ ਯਾਨੀ ਅੱਤ ਪਵਿੱਤਰ ਕਮਰਾ ਬਣਾਇਆ।+
16 ਉਸ ਨੇ ਭਵਨ ਦੇ ਅੰਦਰ ਪਿਛਲੇ ਪਾਸੇ 20 ਹੱਥ ਦਾ ਇਕ ਹਿੱਸਾ ਥੱਲਿਓਂ ਲੈ ਕੇ ਸ਼ਤੀਰੀਆਂ ਤਕ ਦਿਆਰ ਦੇ ਤਖ਼ਤਿਆਂ ਨਾਲ ਬਣਾਇਆ। ਉਸ ਨੇ ਇਸ ਹਿੱਸੇ ਵਿਚ* ਅੰਦਰਲਾ ਕਮਰਾ+ ਯਾਨੀ ਅੱਤ ਪਵਿੱਤਰ ਕਮਰਾ ਬਣਾਇਆ।+