-
ਜ਼ਬੂਰ 80:1ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
80 ਹੇ ਇਜ਼ਰਾਈਲ ਦੇ ਚਰਵਾਹੇ, ਸੁਣ,
ਤੂੰ ਜੋ ਭੇਡਾਂ ਦੇ ਝੁੰਡ ਵਾਂਗ ਯੂਸੁਫ਼ ਦੀ ਅਗਵਾਈ ਕਰਦਾ ਹੈਂ।+
-
-
ਇਬਰਾਨੀਆਂ 9:4, 5ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
4 ਇਸ ਕਮਰੇ ਵਿਚ ਸੋਨੇ ਦਾ ਧੂਪਦਾਨ+ ਅਤੇ ਸੋਨੇ ਨਾਲ ਪੂਰਾ ਮੜ੍ਹਿਆ+ ਇਕਰਾਰ ਦਾ ਸੰਦੂਕ+ ਹੁੰਦਾ ਸੀ। ਇਸ ਸੰਦੂਕ ਵਿਚ ਮੰਨ ਨਾਲ ਭਰਿਆ ਸੋਨੇ ਦਾ ਮਰਤਬਾਨ,+ ਹਾਰੂਨ ਦੀ ਡੋਡੀਆਂ ਵਾਲੀ ਲਾਠੀ+ ਅਤੇ ਇਕਰਾਰ ਦੀਆਂ ਫੱਟੀਆਂ+ ਰੱਖੀਆਂ ਗਈਆਂ ਸਨ। 5 ਸੰਦੂਕ ਦੇ ਢੱਕਣ* ਉੱਪਰ ਦੋ ਸ਼ਾਨਦਾਰ ਕਰੂਬੀ ਰੱਖੇ ਹੋਏ ਸਨ ਜਿਨ੍ਹਾਂ ਦਾ ਪਰਛਾਵਾਂ ਢੱਕਣ ਉੱਤੇ ਪੈਂਦਾ ਸੀ।+ ਪਰ ਹੁਣ ਇਨ੍ਹਾਂ ਚੀਜ਼ਾਂ ਬਾਰੇ ਖੋਲ੍ਹ ਕੇ ਗੱਲ ਕਰਨ ਦਾ ਸਮਾਂ ਨਹੀਂ ਹੈ।
-