1 ਰਾਜਿਆਂ 6:36 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 36 ਉਸ ਨੇ ਤਰਾਸ਼ੇ ਹੋਏ ਪੱਥਰਾਂ ਦੇ ਤਿੰਨ ਰਦਿਆਂ ਅਤੇ ਦਿਆਰ ਦੀਆਂ ਸ਼ਤੀਰਾਂ ਦੀ ਇਕ ਕਤਾਰ ਨਾਲ+ ਅੰਦਰਲਾ ਵਿਹੜਾ ਬਣਾਇਆ।+ 2 ਇਤਿਹਾਸ 4:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਫਿਰ ਉਸ ਨੇ ਪੁਜਾਰੀਆਂ ਦਾ+ ਵਿਹੜਾ,+ ਵੱਡਾ ਵਿਹੜਾ*+ ਅਤੇ ਵਿਹੜੇ ਦੇ ਦਰਵਾਜ਼ੇ ਬਣਾਏ ਤੇ ਉਸ ਨੇ ਉਨ੍ਹਾਂ ਦਰਵਾਜ਼ਿਆਂ ਨੂੰ ਤਾਂਬੇ ਨਾਲ ਮੜ੍ਹਿਆ। 2 ਇਤਿਹਾਸ 7:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਫਿਰ ਸੁਲੇਮਾਨ ਨੇ ਯਹੋਵਾਹ ਦੇ ਭਵਨ ਦੇ ਅੱਗੇ ਵਿਹੜੇ ਦਾ ਵਿਚਕਾਰਲਾ ਹਿੱਸਾ ਪਵਿੱਤਰ ਕੀਤਾ ਤਾਂਕਿ ਉਹ ਉੱਥੇ ਹੋਮ-ਬਲ਼ੀਆਂ ਅਤੇ ਸ਼ਾਂਤੀ-ਬਲ਼ੀਆਂ ਦੀ ਚਰਬੀ ਚੜ੍ਹਾ ਸਕੇ+ ਕਿਉਂਕਿ ਸੁਲੇਮਾਨ ਨੇ ਜੋ ਤਾਂਬੇ ਦੀ ਵੇਦੀ+ ਬਣਾਈ ਸੀ, ਉਹ ਹੋਮ-ਬਲ਼ੀਆਂ, ਅਨਾਜ ਦੇ ਚੜ੍ਹਾਵਿਆਂ+ ਅਤੇ ਚਰਬੀ ਲਈ ਛੋਟੀ ਪੈ ਗਈ ਸੀ।+
9 ਫਿਰ ਉਸ ਨੇ ਪੁਜਾਰੀਆਂ ਦਾ+ ਵਿਹੜਾ,+ ਵੱਡਾ ਵਿਹੜਾ*+ ਅਤੇ ਵਿਹੜੇ ਦੇ ਦਰਵਾਜ਼ੇ ਬਣਾਏ ਤੇ ਉਸ ਨੇ ਉਨ੍ਹਾਂ ਦਰਵਾਜ਼ਿਆਂ ਨੂੰ ਤਾਂਬੇ ਨਾਲ ਮੜ੍ਹਿਆ।
7 ਫਿਰ ਸੁਲੇਮਾਨ ਨੇ ਯਹੋਵਾਹ ਦੇ ਭਵਨ ਦੇ ਅੱਗੇ ਵਿਹੜੇ ਦਾ ਵਿਚਕਾਰਲਾ ਹਿੱਸਾ ਪਵਿੱਤਰ ਕੀਤਾ ਤਾਂਕਿ ਉਹ ਉੱਥੇ ਹੋਮ-ਬਲ਼ੀਆਂ ਅਤੇ ਸ਼ਾਂਤੀ-ਬਲ਼ੀਆਂ ਦੀ ਚਰਬੀ ਚੜ੍ਹਾ ਸਕੇ+ ਕਿਉਂਕਿ ਸੁਲੇਮਾਨ ਨੇ ਜੋ ਤਾਂਬੇ ਦੀ ਵੇਦੀ+ ਬਣਾਈ ਸੀ, ਉਹ ਹੋਮ-ਬਲ਼ੀਆਂ, ਅਨਾਜ ਦੇ ਚੜ੍ਹਾਵਿਆਂ+ ਅਤੇ ਚਰਬੀ ਲਈ ਛੋਟੀ ਪੈ ਗਈ ਸੀ।+