ਕੂਚ 37:23 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 23 ਫਿਰ ਉਸ ਨੇ ਇਸ ਲਈ ਖਾਲਸ ਸੋਨੇ ਦੇ ਸੱਤ ਦੀਵੇ,+ ਇਸ ਦੀਆਂ ਚਿਮਟੀਆਂ ਅਤੇ ਅੱਗ ਚੁੱਕਣ ਵਾਲੇ ਕੜਛੇ ਬਣਾਏ।