2 ਸਮੂਏਲ 15:18 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 18 ਉਸ ਦੇ ਨਾਲ ਗਏ* ਉਸ ਦੇ ਸਾਰੇ ਸੇਵਕ, ਸਾਰੇ ਕਰੇਤੀ, ਪਲੇਤੀ+ ਅਤੇ ਗਥ ਤੋਂ ਉਸ ਦੇ ਮਗਰ-ਮਗਰ ਆਏ 600 ਗਿੱਤੀ ਆਦਮੀ+ ਜਦੋਂ ਰਾਜੇ ਦੇ ਸਾਮ੍ਹਣਿਓਂ ਲੰਘ ਰਹੇ ਸਨ, ਤਾਂ ਰਾਜਾ ਉਨ੍ਹਾਂ ਦਾ ਮੁਆਇਨਾ ਕਰ ਰਿਹਾ ਸੀ। 1 ਇਤਿਹਾਸ 18:17 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 17 ਯਹੋਯਾਦਾ ਦਾ ਪੁੱਤਰ ਬਨਾਯਾਹ ਕਰੇਤੀਆਂ+ ਅਤੇ ਪਲੇਤੀਆਂ+ ਦਾ ਅਧਿਕਾਰੀ ਸੀ। ਅਤੇ ਦਾਊਦ ਦੇ ਪੁੱਤਰ ਰਾਜੇ ਤੋਂ ਦੂਜੇ ਦਰਜੇ ʼਤੇ ਸਨ।
18 ਉਸ ਦੇ ਨਾਲ ਗਏ* ਉਸ ਦੇ ਸਾਰੇ ਸੇਵਕ, ਸਾਰੇ ਕਰੇਤੀ, ਪਲੇਤੀ+ ਅਤੇ ਗਥ ਤੋਂ ਉਸ ਦੇ ਮਗਰ-ਮਗਰ ਆਏ 600 ਗਿੱਤੀ ਆਦਮੀ+ ਜਦੋਂ ਰਾਜੇ ਦੇ ਸਾਮ੍ਹਣਿਓਂ ਲੰਘ ਰਹੇ ਸਨ, ਤਾਂ ਰਾਜਾ ਉਨ੍ਹਾਂ ਦਾ ਮੁਆਇਨਾ ਕਰ ਰਿਹਾ ਸੀ।
17 ਯਹੋਯਾਦਾ ਦਾ ਪੁੱਤਰ ਬਨਾਯਾਹ ਕਰੇਤੀਆਂ+ ਅਤੇ ਪਲੇਤੀਆਂ+ ਦਾ ਅਧਿਕਾਰੀ ਸੀ। ਅਤੇ ਦਾਊਦ ਦੇ ਪੁੱਤਰ ਰਾਜੇ ਤੋਂ ਦੂਜੇ ਦਰਜੇ ʼਤੇ ਸਨ।