-
1 ਰਾਜਿਆਂ 11:38ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
38 ਜੇ ਤੂੰ ਉਹ ਸਭ ਕੁਝ ਕਰੇਂ ਜਿਸ ਦਾ ਮੈਂ ਤੈਨੂੰ ਹੁਕਮ ਦਿੰਦਾ ਹਾਂ ਅਤੇ ਮੇਰੇ ਰਾਹਾਂ ਉੱਤੇ ਚੱਲੇਂ ਤੇ ਮੇਰੇ ਨਿਯਮਾਂ ਤੇ ਹੁਕਮਾਂ ਦੀ ਪਾਲਣਾ ਕਰ ਕੇ ਉਹੀ ਕਰੇਂ ਜੋ ਮੇਰੀਆਂ ਨਜ਼ਰਾਂ ਵਿਚ ਸਹੀ ਹੈ ਜਿਵੇਂ ਮੇਰਾ ਸੇਵਕ ਦਾਊਦ ਕਰਦਾ ਸੀ,+ ਤਾਂ ਮੈਂ ਤੇਰੇ ਨਾਲ ਵੀ ਹੋਵਾਂਗਾ। ਮੈਂ ਤੇਰੇ ਲਈ ਇਕ ਘਰ ਬਣਾਵਾਂਗਾ ਜੋ ਹਮੇਸ਼ਾ ਲਈ ਰਹੇਗਾ ਜਿਵੇਂ ਮੈਂ ਦਾਊਦ ਲਈ ਬਣਾਇਆ ਹੈ+ ਅਤੇ ਮੈਂ ਇਜ਼ਰਾਈਲ ਤੈਨੂੰ ਦੇ ਦਿਆਂਗਾ।
-