1 ਰਾਜਿਆਂ 12:32 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 32 ਇਸ ਤੋਂ ਇਲਾਵਾ, ਯਾਰਾਬੁਆਮ ਨੇ ਯਹੂਦਾਹ ਵਿਚ ਮਨਾਏ ਜਾਂਦੇ ਤਿਉਹਾਰ ਵਰਗਾ ਇਕ ਤਿਉਹਾਰ ਅੱਠਵੇਂ ਮਹੀਨੇ ਦੀ 15 ਤਾਰੀਖ਼ ਨੂੰ ਮਨਾਉਣਾ ਸ਼ੁਰੂ ਕਰ ਦਿੱਤਾ।+ ਉਸ ਨੇ ਬੈਤੇਲ+ ਵਿਚ ਆਪਣੇ ਵੱਲੋਂ ਬਣਾਈ ਵੇਦੀ ʼਤੇ ਉਨ੍ਹਾਂ ਵੱਛਿਆਂ ਅੱਗੇ ਬਲ਼ੀਆਂ ਚੜ੍ਹਾਈਆਂ ਜੋ ਉਸ ਨੇ ਬਣਾਏ ਸਨ ਅਤੇ ਉਸ ਨੇ ਬੈਤੇਲ ਦੀਆਂ ਉੱਚੀਆਂ ਥਾਵਾਂ ਲਈ, ਜੋ ਉਸ ਨੇ ਬਣਾਈਆਂ ਸਨ, ਪੁਜਾਰੀ ਨਿਯੁਕਤ ਕੀਤੇ। ਆਮੋਸ 3:14 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 14 ‘ਜਿਸ ਦਿਨ ਮੈਂ ਇਜ਼ਰਾਈਲ ਨੂੰ ਉਸ ਦੀ ਬਗਾਵਤ* ਦੀ ਸਜ਼ਾ ਦਿਆਂਗਾ,+ਉਸ ਦਿਨ ਮੈਂ ਬੈਤੇਲ ਦੀਆਂ ਵੇਦੀਆਂ ਨੂੰ ਵੀ ਸਜ਼ਾ ਦਿਆਂਗਾ;+ਵੇਦੀ ਦੇ ਸਿੰਗ ਤੋੜ ਕੇ ਧਰਤੀ ਉੱਤੇ ਸੁੱਟ ਦਿੱਤੇ ਜਾਣਗੇ।+
32 ਇਸ ਤੋਂ ਇਲਾਵਾ, ਯਾਰਾਬੁਆਮ ਨੇ ਯਹੂਦਾਹ ਵਿਚ ਮਨਾਏ ਜਾਂਦੇ ਤਿਉਹਾਰ ਵਰਗਾ ਇਕ ਤਿਉਹਾਰ ਅੱਠਵੇਂ ਮਹੀਨੇ ਦੀ 15 ਤਾਰੀਖ਼ ਨੂੰ ਮਨਾਉਣਾ ਸ਼ੁਰੂ ਕਰ ਦਿੱਤਾ।+ ਉਸ ਨੇ ਬੈਤੇਲ+ ਵਿਚ ਆਪਣੇ ਵੱਲੋਂ ਬਣਾਈ ਵੇਦੀ ʼਤੇ ਉਨ੍ਹਾਂ ਵੱਛਿਆਂ ਅੱਗੇ ਬਲ਼ੀਆਂ ਚੜ੍ਹਾਈਆਂ ਜੋ ਉਸ ਨੇ ਬਣਾਏ ਸਨ ਅਤੇ ਉਸ ਨੇ ਬੈਤੇਲ ਦੀਆਂ ਉੱਚੀਆਂ ਥਾਵਾਂ ਲਈ, ਜੋ ਉਸ ਨੇ ਬਣਾਈਆਂ ਸਨ, ਪੁਜਾਰੀ ਨਿਯੁਕਤ ਕੀਤੇ।
14 ‘ਜਿਸ ਦਿਨ ਮੈਂ ਇਜ਼ਰਾਈਲ ਨੂੰ ਉਸ ਦੀ ਬਗਾਵਤ* ਦੀ ਸਜ਼ਾ ਦਿਆਂਗਾ,+ਉਸ ਦਿਨ ਮੈਂ ਬੈਤੇਲ ਦੀਆਂ ਵੇਦੀਆਂ ਨੂੰ ਵੀ ਸਜ਼ਾ ਦਿਆਂਗਾ;+ਵੇਦੀ ਦੇ ਸਿੰਗ ਤੋੜ ਕੇ ਧਰਤੀ ਉੱਤੇ ਸੁੱਟ ਦਿੱਤੇ ਜਾਣਗੇ।+