2 ਇਤਿਹਾਸ 13:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਅਬੀਯਾਹ 4,00,000 ਤਾਕਤਵਰ ਤੇ ਸਿਖਲਾਈ-ਪ੍ਰਾਪਤ* ਯੋਧਿਆਂ ਦੀ ਫ਼ੌਜ ਲੈ ਕੇ ਯੁੱਧ ਕਰਨ ਗਿਆ।+ ਅਤੇ ਯਾਰਾਬੁਆਮ ਨੇ 8,00,000 ਸਿਖਲਾਈ-ਪ੍ਰਾਪਤ* ਤੇ ਤਾਕਤਵਰ ਯੋਧਿਆਂ ਨਾਲ ਉਸ ਵਿਰੁੱਧ ਮੋਰਚਾ ਬੰਨ੍ਹਿਆ।
3 ਅਬੀਯਾਹ 4,00,000 ਤਾਕਤਵਰ ਤੇ ਸਿਖਲਾਈ-ਪ੍ਰਾਪਤ* ਯੋਧਿਆਂ ਦੀ ਫ਼ੌਜ ਲੈ ਕੇ ਯੁੱਧ ਕਰਨ ਗਿਆ।+ ਅਤੇ ਯਾਰਾਬੁਆਮ ਨੇ 8,00,000 ਸਿਖਲਾਈ-ਪ੍ਰਾਪਤ* ਤੇ ਤਾਕਤਵਰ ਯੋਧਿਆਂ ਨਾਲ ਉਸ ਵਿਰੁੱਧ ਮੋਰਚਾ ਬੰਨ੍ਹਿਆ।