ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਬਿਵਸਥਾ ਸਾਰ 7:5
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 5 “ਇਸ ਦੀ ਬਜਾਇ, ਤੁਸੀਂ ਉਨ੍ਹਾਂ ਨਾਲ ਇਸ ਤਰ੍ਹਾਂ ਕਰਿਓ: ਤੁਸੀਂ ਉਨ੍ਹਾਂ ਦੀਆਂ ਵੇਦੀਆਂ ਢਾਹ ਦੇਣੀਆਂ, ਉਨ੍ਹਾਂ ਦੇ ਪੂਜਾ-ਥੰਮ੍ਹ ਚਕਨਾਚੂਰ ਕਰ ਦੇਣੇ,+ ਉਨ੍ਹਾਂ ਦੇ ਪੂਜਾ-ਖੰਭੇ* ਵੱਢ ਸੁੱਟਣੇ+ ਅਤੇ ਉਨ੍ਹਾਂ ਦੀਆਂ ਘੜੀਆਂ ਹੋਈਆਂ ਮੂਰਤਾਂ ਸਾੜ ਦੇਣੀਆਂ+

  • 2 ਰਾਜਿਆਂ 18:1
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 18 ਇਜ਼ਰਾਈਲ ਦੇ ਰਾਜੇ ਏਲਾਹ ਦੇ ਪੁੱਤਰ ਹੋਸ਼ੇਆ+ ਦੇ ਰਾਜ ਦੇ ਤੀਜੇ ਸਾਲ ਯਹੂਦਾਹ ਦੇ ਰਾਜੇ ਆਹਾਜ਼+ ਦਾ ਪੁੱਤਰ ਹਿਜ਼ਕੀਯਾਹ+ ਰਾਜਾ ਬਣਿਆ।

  • 2 ਰਾਜਿਆਂ 18:4
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 4 ਉਸ ਨੇ ਹੀ ਉੱਚੀਆਂ ਥਾਵਾਂ ਨੂੰ ਢਾਹਿਆ ਸੀ,+ ਪੂਜਾ-ਥੰਮ੍ਹਾਂ ਨੂੰ ਚਕਨਾਚੂਰ ਕੀਤਾ ਅਤੇ ਪੂਜਾ-ਖੰਭੇ* ਨੂੰ ਵੱਢ ਸੁੱਟਿਆ ਸੀ।+ ਉਸ ਨੇ ਤਾਂਬੇ ਦੇ ਸੱਪ ਨੂੰ ਵੀ ਚੂਰ-ਚੂਰ ਕਰ ਦਿੱਤਾ ਸੀ ਜੋ ਮੂਸਾ ਨੇ ਬਣਾਇਆ ਸੀ;+ ਕਿਉਂਕਿ ਉਸ ਸਮੇਂ ਤਕ ਇਜ਼ਰਾਈਲ ਦੇ ਲੋਕ ਇਸ ਅੱਗੇ ਬਲ਼ੀਆਂ ਚੜ੍ਹਾ ਰਹੇ ਸਨ ਤਾਂਕਿ ਇਨ੍ਹਾਂ ਦਾ ਧੂੰਆਂ ਉੱਠੇ। ਇਸ ਨੂੰ ਤਾਂਬੇ ਦੇ ਸੱਪ ਦੀ ਮੂਰਤ* ਕਿਹਾ ਜਾਂਦਾ ਸੀ।

  • 2 ਇਤਿਹਾਸ 34:1
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 34 ਯੋਸੀਯਾਹ+ ਅੱਠਾਂ ਸਾਲਾਂ ਦੀ ਉਮਰ ਵਿਚ ਰਾਜਾ ਬਣਿਆ ਅਤੇ ਉਸ ਨੇ 31 ਸਾਲ ਯਰੂਸ਼ਲਮ ਵਿਚ ਰਾਜ ਕੀਤਾ।+

  • 2 ਇਤਿਹਾਸ 34:4
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 4 ਇਸ ਤੋਂ ਇਲਾਵਾ, ਉਨ੍ਹਾਂ ਨੇ ਉਸ ਦੀ ਮੌਜੂਦਗੀ ਵਿਚ ਬਆਲ ਦੀਆਂ ਵੇਦੀਆਂ ਨੂੰ ਅਤੇ ਉਨ੍ਹਾਂ ਉੱਤੇ ਬਣੇ ਧੂਪਦਾਨਾਂ ਨੂੰ ਢਾਹ ਦਿੱਤਾ। ਨਾਲੇ ਉਸ ਨੇ ਪੂਜਾ-ਖੰਭਿਆਂ,* ਘੜੀਆਂ ਹੋਈਆਂ ਮੂਰਤਾਂ ਅਤੇ ਧਾਤ ਦੇ ਬੁੱਤਾਂ* ਦੇ ਟੁਕੜੇ-ਟੁਕੜੇ ਕਰ ਕੇ ਉਨ੍ਹਾਂ ਦਾ ਚੂਰਾ-ਭੂਰਾ ਕੀਤਾ ਤੇ ਉਸ ਨੂੰ ਉਨ੍ਹਾਂ ਲੋਕਾਂ ਦੀਆਂ ਕਬਰਾਂ ਉੱਤੇ ਖਿਲਾਰ ਦਿੱਤਾ ਜੋ ਉਨ੍ਹਾਂ ਅੱਗੇ ਬਲ਼ੀਆਂ ਚੜ੍ਹਾਇਆ ਕਰਦੇ ਸਨ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ