2 ਇਤਿਹਾਸ 12:15 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 15 ਰਹਬੁਆਮ ਦੀ ਬਾਕੀ ਕਹਾਣੀ, ਸ਼ੁਰੂ ਤੋਂ ਲੈ ਕੇ ਅਖ਼ੀਰ ਤਕ, ਵੰਸ਼ਾਵਲੀ ਵਿਚ ਦਰਜ ਹੈ ਜੋ ਸ਼ਮਾਯਾਹ ਨਬੀ ਦੀਆਂ ਲਿਖਤਾਂ+ ਅਤੇ ਦਰਸ਼ੀ ਇੱਦੋ ਦੀਆਂ ਲਿਖਤਾਂ+ ਦਾ ਹਿੱਸਾ ਹੈ। ਰਹਬੁਆਮ ਅਤੇ ਯਾਰਾਬੁਆਮ ਵਿਚਕਾਰ ਲਗਾਤਾਰ ਯੁੱਧ ਚੱਲਦੇ ਰਹੇ।+
15 ਰਹਬੁਆਮ ਦੀ ਬਾਕੀ ਕਹਾਣੀ, ਸ਼ੁਰੂ ਤੋਂ ਲੈ ਕੇ ਅਖ਼ੀਰ ਤਕ, ਵੰਸ਼ਾਵਲੀ ਵਿਚ ਦਰਜ ਹੈ ਜੋ ਸ਼ਮਾਯਾਹ ਨਬੀ ਦੀਆਂ ਲਿਖਤਾਂ+ ਅਤੇ ਦਰਸ਼ੀ ਇੱਦੋ ਦੀਆਂ ਲਿਖਤਾਂ+ ਦਾ ਹਿੱਸਾ ਹੈ। ਰਹਬੁਆਮ ਅਤੇ ਯਾਰਾਬੁਆਮ ਵਿਚਕਾਰ ਲਗਾਤਾਰ ਯੁੱਧ ਚੱਲਦੇ ਰਹੇ।+