-
ਯਹੋਸ਼ੁਆ 19:44ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
44 ਅਲਤਕੇਹ, ਗਿਬਥੋਨ,+ ਬਆਲਾਥ,
-
-
ਯਹੋਸ਼ੁਆ 19:48ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
48 ਇਹ ਦਾਨ ਦੇ ਗੋਤ ਦੇ ਘਰਾਣਿਆਂ ਦੀ ਵਿਰਾਸਤ ਸੀ। ਇਹ ਉਨ੍ਹਾਂ ਦੇ ਸ਼ਹਿਰ ਤੇ ਇਨ੍ਹਾਂ ਸ਼ਹਿਰਾਂ ਦੇ ਪਿੰਡ ਸਨ।
-
-
ਯਹੋਸ਼ੁਆ 21:20ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
20 ਲੇਵੀਆਂ ਵਿਚ ਕਹਾਥੀਆਂ ਦੇ ਬਾਕੀ ਘਰਾਣਿਆਂ ਨੂੰ ਗੁਣਾ ਪਾ ਕੇ ਇਫ਼ਰਾਈਮ ਦੇ ਗੋਤ ਦੇ ਇਲਾਕੇ ਵਿੱਚੋਂ ਸ਼ਹਿਰ ਦਿੱਤੇ ਗਏ।
-
-
ਯਹੋਸ਼ੁਆ 21:23ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
23 ਦਾਨ ਦੇ ਗੋਤ ਤੋਂ: ਅਲਤਕੇ ਤੇ ਇਸ ਦੀਆਂ ਚਰਾਂਦਾਂ, ਗਿਬਥੋਨ ਤੇ ਇਸ ਦੀਆਂ ਚਰਾਂਦਾਂ,
-
-
1 ਰਾਜਿਆਂ 15:27ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
27 ਯਿਸਾਕਾਰ ਦੇ ਗੋਤ ਵਿੱਚੋਂ ਅਹੀਯਾਹ ਦੇ ਪੁੱਤਰ ਬਾਸ਼ਾ ਨੇ ਉਸ ਦੇ ਖ਼ਿਲਾਫ਼ ਸਾਜ਼ਸ਼ ਘੜੀ ਅਤੇ ਬਾਸ਼ਾ ਨੇ ਉਸ ਨੂੰ ਫਲਿਸਤੀਆਂ ਦੇ ਸ਼ਹਿਰ ਗਿਬਥੋਨ+ ਵਿਚ ਜਾਨੋਂ ਮਾਰ ਦਿੱਤਾ। ਉਸ ਸਮੇਂ ਨਾਦਾਬ ਅਤੇ ਸਾਰੇ ਇਜ਼ਰਾਈਲ ਨੇ ਗਿਬਥੋਨ ਨੂੰ ਘੇਰਾ ਪਾਇਆ ਹੋਇਆ ਸੀ।
-