1 ਇਤਿਹਾਸ 12:23 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 23 ਇਹ ਯੁੱਧ ਲਈ ਹਥਿਆਰਬੰਦ ਆਦਮੀਆਂ ਤੇ ਮੁਖੀਆਂ ਦੀ ਗਿਣਤੀ ਹੈ ਜੋ ਹਬਰੋਨ ਵਿਚ ਦਾਊਦ ਕੋਲ ਆਏ ਸਨ+ ਤਾਂਕਿ ਉਹ ਯਹੋਵਾਹ ਦੇ ਹੁਕਮ ਅਨੁਸਾਰ ਸ਼ਾਊਲ ਦਾ ਰਾਜ ਉਸ ਨੂੰ ਦੇਣ।+
23 ਇਹ ਯੁੱਧ ਲਈ ਹਥਿਆਰਬੰਦ ਆਦਮੀਆਂ ਤੇ ਮੁਖੀਆਂ ਦੀ ਗਿਣਤੀ ਹੈ ਜੋ ਹਬਰੋਨ ਵਿਚ ਦਾਊਦ ਕੋਲ ਆਏ ਸਨ+ ਤਾਂਕਿ ਉਹ ਯਹੋਵਾਹ ਦੇ ਹੁਕਮ ਅਨੁਸਾਰ ਸ਼ਾਊਲ ਦਾ ਰਾਜ ਉਸ ਨੂੰ ਦੇਣ।+