1 ਰਾਜਿਆਂ 16:33 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 33 ਅਹਾਬ ਨੇ ਇਕ ਪੂਜਾ-ਖੰਭਾ* ਵੀ ਖੜ੍ਹਾ ਕੀਤਾ।+ ਅਹਾਬ ਨੇ ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਦਾ ਕ੍ਰੋਧ ਭੜਕਾਉਣ ਲਈ ਆਪਣੇ ਤੋਂ ਪਹਿਲਾਂ ਆਏ ਇਜ਼ਰਾਈਲ ਦੇ ਸਾਰੇ ਰਾਜਿਆਂ ਨਾਲੋਂ ਕਿਤੇ ਜ਼ਿਆਦਾ ਭੈੜੇ ਕੰਮ ਕੀਤੇ।
33 ਅਹਾਬ ਨੇ ਇਕ ਪੂਜਾ-ਖੰਭਾ* ਵੀ ਖੜ੍ਹਾ ਕੀਤਾ।+ ਅਹਾਬ ਨੇ ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਦਾ ਕ੍ਰੋਧ ਭੜਕਾਉਣ ਲਈ ਆਪਣੇ ਤੋਂ ਪਹਿਲਾਂ ਆਏ ਇਜ਼ਰਾਈਲ ਦੇ ਸਾਰੇ ਰਾਜਿਆਂ ਨਾਲੋਂ ਕਿਤੇ ਜ਼ਿਆਦਾ ਭੈੜੇ ਕੰਮ ਕੀਤੇ।