-
2 ਰਾਜਿਆਂ 9:25, 26ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
25 ਫਿਰ ਉਸ ਨੇ ਆਪਣੇ ਸਹਾਇਕ ਅਧਿਕਾਰੀ ਬਿਦਕਰ ਨੂੰ ਕਿਹਾ: “ਉਸ ਨੂੰ ਚੁੱਕ ਕੇ ਯਿਜ਼ਰਾਏਲੀ ਨਾਬੋਥ ਦੀ ਜ਼ਮੀਨ ਵਿਚ ਸੁੱਟ ਦੇ।+ ਯਾਦ ਕਰ, ਜਦੋਂ ਤੂੰ ਤੇ ਮੈਂ ਉਸ ਦੇ ਪਿਤਾ ਅਹਾਬ ਦੇ ਮਗਰ-ਮਗਰ ਰਥ ਚਲਾ ਰਹੇ ਸੀ,* ਤਾਂ ਯਹੋਵਾਹ ਨੇ ਉਸ ਖ਼ਿਲਾਫ਼ ਇਹ ਐਲਾਨ ਕੀਤਾ ਸੀ:+ 26 ‘“ਮੈਂ ਕੱਲ੍ਹ ਆਪਣੀ ਅੱਖੀਂ ਨਾਬੋਥ ਅਤੇ ਉਸ ਦੇ ਪੁੱਤਰਾਂ ਦਾ ਖ਼ੂਨ ਵਹਿੰਦਾ ਦੇਖਿਆ ਸੀ,”+ ਯਹੋਵਾਹ ਕਹਿੰਦਾ ਹੈ, “ਇਸ ਲਈ ਮੈਂ ਇਸੇ ਜ਼ਮੀਨ ʼਤੇ ਤੇਰੇ ਕੋਲੋਂ ਬਦਲਾ ਲਵਾਂਗਾ,”+ ਯਹੋਵਾਹ ਕਹਿੰਦਾ ਹੈ।’ ਹੁਣ ਉਸ ਨੂੰ ਚੁੱਕ ਕੇ ਉਸੇ ਜ਼ਮੀਨ ਵਿਚ ਸੁੱਟ ਦੇ, ਠੀਕ ਜਿਵੇਂ ਯਹੋਵਾਹ ਨੇ ਕਿਹਾ ਸੀ।”+
-