2 ਇਤਿਹਾਸ 35:22 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 22 ਪਰ ਯੋਸੀਯਾਹ ਉਸ ਦੇ ਅੱਗਿਓਂ ਨਾ ਹਟਿਆ, ਸਗੋਂ ਉਸ ਨਾਲ ਲੜਨ ਲਈ ਉਸ ਨੇ ਭੇਸ ਬਦਲਿਆ।+ ਉਸ ਨੇ ਨਕੋਹ ਦੀ ਉਹ ਗੱਲ ਨਹੀਂ ਮੰਨੀ ਜੋ ਪਰਮੇਸ਼ੁਰ ਦੇ ਮੂੰਹੋਂ ਨਿਕਲੀ ਸੀ। ਇਸ ਲਈ ਉਹ ਮਗਿੱਦੋ ਦੇ ਮੈਦਾਨ ਵਿਚ ਯੁੱਧ ਕਰਨ ਗਿਆ।+
22 ਪਰ ਯੋਸੀਯਾਹ ਉਸ ਦੇ ਅੱਗਿਓਂ ਨਾ ਹਟਿਆ, ਸਗੋਂ ਉਸ ਨਾਲ ਲੜਨ ਲਈ ਉਸ ਨੇ ਭੇਸ ਬਦਲਿਆ।+ ਉਸ ਨੇ ਨਕੋਹ ਦੀ ਉਹ ਗੱਲ ਨਹੀਂ ਮੰਨੀ ਜੋ ਪਰਮੇਸ਼ੁਰ ਦੇ ਮੂੰਹੋਂ ਨਿਕਲੀ ਸੀ। ਇਸ ਲਈ ਉਹ ਮਗਿੱਦੋ ਦੇ ਮੈਦਾਨ ਵਿਚ ਯੁੱਧ ਕਰਨ ਗਿਆ।+