-
2 ਇਤਿਹਾਸ 18:33, 34ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
33 ਪਰ ਇਕ ਆਦਮੀ ਨੇ ਐਵੇਂ* ਹੀ ਤੀਰ ਚਲਾ ਦਿੱਤਾ ਅਤੇ ਉਹ ਇਜ਼ਰਾਈਲ ਦੇ ਰਾਜੇ ਦੀ ਸੰਜੋਅ ਦੇ ਜੋੜਾਂ ਵਿਚਕਾਰ ਦੀ ਉਸ ਦੇ ਜਾ ਲੱਗਾ। ਇਸ ਲਈ ਰਾਜੇ ਨੇ ਆਪਣੇ ਰਥਵਾਨ ਨੂੰ ਕਿਹਾ: “ਪਿੱਛੇ ਮੁੜ ਅਤੇ ਮੈਨੂੰ ਯੁੱਧ* ਵਿੱਚੋਂ ਬਾਹਰ ਲੈ ਚੱਲ ਕਿਉਂਕਿ ਮੈਂ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਹਾਂ।”+ 34 ਪੂਰਾ ਦਿਨ ਘਮਸਾਣ ਯੁੱਧ ਚੱਲਦਾ ਰਿਹਾ ਅਤੇ ਸੀਰੀਆਈ ਫ਼ੌਜ ਸਾਮ੍ਹਣੇ ਇਜ਼ਰਾਈਲ ਦੇ ਰਾਜੇ ਨੂੰ ਰਥ ਵਿਚ ਸ਼ਾਮ ਤਕ ਸਹਾਰਾ ਦੇ ਕੇ ਖੜ੍ਹਾ ਰੱਖਣਾ ਪਿਆ; ਅਤੇ ਸੂਰਜ ਡੁੱਬਣ ʼਤੇ ਉਹ ਮਰ ਗਿਆ।+
-