1 ਰਾਜਿਆਂ 20:42 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 42 ਨਬੀ ਨੇ ਉਸ ਨੂੰ ਕਿਹਾ: “ਯਹੋਵਾਹ ਇਹ ਕਹਿੰਦਾ ਹੈ, ‘ਕਿਉਂਕਿ ਤੂੰ ਉਸ ਆਦਮੀ ਨੂੰ ਆਪਣੇ ਹੱਥੋਂ ਬਚ ਕੇ ਜਾਣ ਦਿੱਤਾ ਜਿਸ ਨੂੰ ਮੈਂ ਮਾਰਨ ਲਈ ਤੈਨੂੰ ਕਿਹਾ ਸੀ,+ ਇਸ ਲਈ ਉਸ ਦੀ ਜਾਨ ਦੇ ਬਦਲੇ ਤੇਰੀ ਜਾਨ ਲਈ ਜਾਵੇਗੀ+ ਅਤੇ ਉਸ ਦੇ ਲੋਕਾਂ ਦੇ ਬਦਲੇ ਤੇਰੇ ਲੋਕ ਨਾਸ਼ ਕੀਤੇ ਜਾਣਗੇ।’”+
42 ਨਬੀ ਨੇ ਉਸ ਨੂੰ ਕਿਹਾ: “ਯਹੋਵਾਹ ਇਹ ਕਹਿੰਦਾ ਹੈ, ‘ਕਿਉਂਕਿ ਤੂੰ ਉਸ ਆਦਮੀ ਨੂੰ ਆਪਣੇ ਹੱਥੋਂ ਬਚ ਕੇ ਜਾਣ ਦਿੱਤਾ ਜਿਸ ਨੂੰ ਮੈਂ ਮਾਰਨ ਲਈ ਤੈਨੂੰ ਕਿਹਾ ਸੀ,+ ਇਸ ਲਈ ਉਸ ਦੀ ਜਾਨ ਦੇ ਬਦਲੇ ਤੇਰੀ ਜਾਨ ਲਈ ਜਾਵੇਗੀ+ ਅਤੇ ਉਸ ਦੇ ਲੋਕਾਂ ਦੇ ਬਦਲੇ ਤੇਰੇ ਲੋਕ ਨਾਸ਼ ਕੀਤੇ ਜਾਣਗੇ।’”+