ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਕੂਚ 15:23-25
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 23 ਉਹ ਮਾਰਾਹ*+ ਆਏ, ਪਰ ਮਾਰਾਹ ਦਾ ਪਾਣੀ ਕੌੜਾ ਹੋਣ ਕਰਕੇ ਉਹ ਪੀ ਨਾ ਸਕੇ। ਇਸ ਲਈ ਉਸ ਨੇ ਇਸ ਜਗ੍ਹਾ ਦਾ ਨਾਂ ਮਾਰਾਹ ਰੱਖਿਆ। 24 ਇਸ ਕਰਕੇ ਲੋਕ ਮੂਸਾ ਦੇ ਖ਼ਿਲਾਫ਼ ਬੁੜ-ਬੁੜ ਕਰਦੇ ਹੋਏ ਕਹਿਣ ਲੱਗੇ:+ “ਹੁਣ ਅਸੀਂ ਕੀ ਪੀਵਾਂਗੇ?” 25 ਉਹ ਯਹੋਵਾਹ ਅੱਗੇ ਗਿੜਗਿੜਾਇਆ+ ਅਤੇ ਯਹੋਵਾਹ ਨੇ ਉਸ ਨੂੰ ਇਕ ਦਰਖ਼ਤ ਦਿਖਾਇਆ। ਉਸ ਨੇ ਉਹ ਦਰਖ਼ਤ ਪਾਣੀ ਵਿਚ ਸੁੱਟਿਆ ਅਤੇ ਪਾਣੀ ਮਿੱਠਾ ਹੋ ਗਿਆ।

      ਉੱਥੇ ਪਰਮੇਸ਼ੁਰ ਨੇ ਉਨ੍ਹਾਂ ਨੂੰ ਇਕ ਨਿਯਮ ਦਿੱਤਾ ਅਤੇ ਇਸ ਘਟਨਾ ਨੂੰ ਇਕ ਮਿਸਾਲ ਦੇ ਤੌਰ ਤੇ ਠਹਿਰਾਇਆ ਤਾਂਕਿ ਲੋਕਾਂ ਨੂੰ ਪਤਾ ਲੱਗੇ ਕਿ ਪਰਮੇਸ਼ੁਰ ਨੇ ਕਿਵੇਂ ਨਿਆਂ ਕਰਨਾ ਹੈ। ਉੱਥੇ ਪਰਮੇਸ਼ੁਰ ਨੇ ਉਨ੍ਹਾਂ ਨੂੰ ਪਰਖਿਆ ਸੀ ਕਿ ਉਹ ਉਸ ਦਾ ਕਹਿਣਾ ਮੰਨਣਗੇ ਜਾਂ ਨਹੀਂ।+

  • 2 ਰਾਜਿਆਂ 2:19-21
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 19 ਕੁਝ ਸਮੇਂ ਬਾਅਦ ਸ਼ਹਿਰ ਦੇ ਆਦਮੀਆਂ ਨੇ ਅਲੀਸ਼ਾ ਨੂੰ ਕਿਹਾ: “ਸਾਡਾ ਮਾਲਕ ਦੇਖ ਸਕਦਾ ਹੈ ਕਿ ਇਹ ਸ਼ਹਿਰ ਵਧੀਆ ਥਾਂ ʼਤੇ ਵੱਸਿਆ ਹੋਇਆ ਹੈ;+ ਪਰ ਇੱਥੇ ਦਾ ਪਾਣੀ ਖ਼ਰਾਬ ਹੈ ਅਤੇ ਜ਼ਮੀਨ ਬੰਜਰ ਹੈ।”* 20 ਇਹ ਸੁਣ ਕੇ ਉਸ ਨੇ ਕਿਹਾ: “ਇਕ ਛੋਟੀ ਜਿਹੀ ਨਵੀਂ ਕੌਲੀ ਵਿਚ ਲੂਣ ਪਾ ਕੇ ਮੇਰੇ ਕੋਲ ਲਿਆਓ।” ਉਨ੍ਹਾਂ ਨੇ ਉਸ ਨੂੰ ਇਹ ਲਿਆ ਕੇ ਦੇ ਦਿੱਤਾ। 21 ਫਿਰ ਉਹ ਬਾਹਰ ਪਾਣੀ ਦੇ ਸੋਮੇ ਕੋਲ ਗਿਆ ਅਤੇ ਉਸ ਵਿਚ ਲੂਣ ਸੁੱਟ ਦਿੱਤਾ+ ਤੇ ਉਸ ਨੇ ਕਿਹਾ: “ਯਹੋਵਾਹ ਇਹ ਕਹਿੰਦਾ ਹੈ, ‘ਮੈਂ ਇਸ ਪਾਣੀ ਨੂੰ ਠੀਕ ਕਰ ਦਿੱਤਾ ਹੈ। ਹੁਣ ਤੋਂ ਇਸ ਕਾਰਨ ਨਾ ਮੌਤ ਨਾ ਬਾਂਝਪਣ ਹੋਵੇਗਾ।’”*

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ