-
1 ਰਾਜਿਆਂ 18:13ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
13 ਕੀ ਮੇਰੇ ਪ੍ਰਭੂ ਨੂੰ ਕਿਸੇ ਨੇ ਦੱਸਿਆ ਨਹੀਂ ਕਿ ਮੈਂ ਕੀ ਕੀਤਾ ਸੀ ਜਦੋਂ ਈਜ਼ਬਲ ਯਹੋਵਾਹ ਦੇ ਨਬੀਆਂ ਨੂੰ ਜਾਨੋਂ ਮਾਰ ਰਹੀ ਸੀ, ਮੈਂ ਕਿਵੇਂ ਯਹੋਵਾਹ ਦੇ 100 ਨਬੀਆਂ ਨੂੰ 50-50 ਕਰ ਕੇ ਇਕ ਗੁਫਾ ਵਿਚ ਲੁਕਾ ਦਿੱਤਾ ਸੀ ਅਤੇ ਉਨ੍ਹਾਂ ਨੂੰ ਰੋਟੀ-ਪਾਣੀ ਮੁਹੱਈਆ ਕਰਾਉਂਦਾ ਰਿਹਾ ਸੀ?+
-