-
2 ਰਾਜਿਆਂ 7:17ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
17 ਰਾਜੇ ਨੇ ਆਪਣੇ ਭਰੋਸੇਯੋਗ ਸਹਾਇਕ ਅਧਿਕਾਰੀ ਨੂੰ ਦਰਵਾਜ਼ੇ ਦੀ ਨਿਗਰਾਨੀ ਲਈ ਠਹਿਰਾਇਆ, ਪਰ ਲੋਕਾਂ ਨੇ ਉਸ ਨੂੰ ਦਰਵਾਜ਼ੇ ਕੋਲ ਮਿੱਧ-ਮਿੱਧ ਕੇ ਮਾਰ ਸੁੱਟਿਆ, ਠੀਕ ਜਿਵੇਂ ਸੱਚੇ ਪਰਮੇਸ਼ੁਰ ਦੇ ਬੰਦੇ ਨੇ ਰਾਜੇ ਨੂੰ ਕਿਹਾ ਸੀ ਜਦੋਂ ਉਹ ਉਸ ਕੋਲ ਆਇਆ ਸੀ।
-