ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • 2 ਰਾਜਿਆਂ 6:25
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 25 ਇਸ ਲਈ ਸਾਮਰਿਯਾ ਵਿਚ ਵੱਡਾ ਕਾਲ਼ ਪੈ ਗਿਆ+ ਅਤੇ ਉਨ੍ਹਾਂ ਨੇ ਇਸ ਨੂੰ ਉਦੋਂ ਤਕ ਘੇਰਾ ਪਾਈ ਰੱਖਿਆ ਜਦ ਤਕ ਗਧੇ ਦੇ ਸਿਰ+ ਦੀ ਕੀਮਤ ਚਾਂਦੀ ਦੇ 80 ਟੁਕੜੇ ਅਤੇ ਘੁੱਗੀ ਦੀਆਂ 2 ਮੁੱਠ* ਬਿੱਠਾਂ ਦੀ ਕੀਮਤ ਚਾਂਦੀ ਦੇ 5 ਸਿੱਕੇ ਨਾ ਹੋ ਗਈ।

  • 2 ਰਾਜਿਆਂ 6:28, 29
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 28 ਰਾਜੇ ਨੇ ਉਸ ਨੂੰ ਪੁੱਛਿਆ: “ਦੱਸ, ਕੀ ਹੋਇਆ?” ਉਸ ਨੇ ਜਵਾਬ ਦਿੱਤਾ: “ਇਸ ਔਰਤ ਨੇ ਮੈਨੂੰ ਕਿਹਾ, ‘ਆਪਣਾ ਪੁੱਤਰ ਦੇ ਤੇ ਆਪਾਂ ਅੱਜ ਇਸ ਨੂੰ ਖਾ ਲੈਂਦੀਆਂ ਹਾਂ ਤੇ ਕੱਲ੍ਹ ਨੂੰ ਆਪਾਂ ਮੇਰੇ ਪੁੱਤਰ ਨੂੰ ਖਾ ਲਵਾਂਗੀਆਂ।’+ 29 ਇਸ ਲਈ ਮੇਰੇ ਪੁੱਤਰ ਨੂੰ ਉਬਾਲ ਕੇ ਅਸੀਂ ਖਾ ਲਿਆ।+ ਅਗਲੇ ਦਿਨ ਮੈਂ ਉਸ ਨੂੰ ਕਿਹਾ, ‘ਆਪਣਾ ਪੁੱਤਰ ਦੇ ਤਾਂਕਿ ਆਪਾਂ ਉਸ ਨੂੰ ਖਾਈਏ।’ ਪਰ ਇਸ ਨੇ ਆਪਣੇ ਪੁੱਤਰ ਨੂੰ ਲੁਕਾ ਦਿੱਤਾ।”

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ