1 ਰਾਜਿਆਂ 20:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 20 ਹੁਣ ਸੀਰੀਆ+ ਦੇ ਬਨ-ਹਦਦ+ ਨੇ 32 ਰਾਜਿਆਂ ਅਤੇ ਉਨ੍ਹਾਂ ਦੇ ਘੋੜਿਆਂ ਤੇ ਰਥਾਂ ਸਮੇਤ ਆਪਣੀ ਸਾਰੀ ਫ਼ੌਜ ਨੂੰ ਇਕੱਠਾ ਕੀਤਾ; ਉਹ ਉੱਪਰ ਗਿਆ ਅਤੇ ਉਸ ਨੇ ਸਾਮਰਿਯਾ+ ਨੂੰ ਘੇਰਾ ਪਾ ਲਿਆ+ ਤੇ ਉਸ ਨਾਲ ਲੜਿਆ। 2 ਰਾਜਿਆਂ 6:24 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 24 ਬਾਅਦ ਵਿਚ ਸੀਰੀਆ ਦੇ ਰਾਜੇ ਬਨ-ਹਦਦ ਨੇ ਆਪਣੀ ਸਾਰੀ ਫ਼ੌਜ* ਇਕੱਠੀ ਕੀਤੀ ਅਤੇ ਜਾ ਕੇ ਸਾਮਰਿਯਾ ਨੂੰ ਘੇਰਾ ਪਾ ਲਿਆ।+
20 ਹੁਣ ਸੀਰੀਆ+ ਦੇ ਬਨ-ਹਦਦ+ ਨੇ 32 ਰਾਜਿਆਂ ਅਤੇ ਉਨ੍ਹਾਂ ਦੇ ਘੋੜਿਆਂ ਤੇ ਰਥਾਂ ਸਮੇਤ ਆਪਣੀ ਸਾਰੀ ਫ਼ੌਜ ਨੂੰ ਇਕੱਠਾ ਕੀਤਾ; ਉਹ ਉੱਪਰ ਗਿਆ ਅਤੇ ਉਸ ਨੇ ਸਾਮਰਿਯਾ+ ਨੂੰ ਘੇਰਾ ਪਾ ਲਿਆ+ ਤੇ ਉਸ ਨਾਲ ਲੜਿਆ।