-
1 ਰਾਜਿਆਂ 16:8ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
8 ਯਹੂਦਾਹ ਦੇ ਰਾਜਾ ਆਸਾ ਦੇ ਰਾਜ ਦੇ 26ਵੇਂ ਸਾਲ ਬਾਸ਼ਾ ਦਾ ਪੁੱਤਰ ਏਲਾਹ ਤਿਰਸਾਹ ਵਿਚ ਇਜ਼ਰਾਈਲ ਉੱਤੇ ਰਾਜਾ ਬਣਿਆ ਅਤੇ ਉਸ ਨੇ ਦੋ ਸਾਲ ਰਾਜ ਕੀਤਾ।
-
-
1 ਰਾਜਿਆਂ 16:10ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
10 ਜ਼ਿਮਰੀ ਅੰਦਰ ਆਇਆ ਅਤੇ ਉਸ ʼਤੇ ਵਾਰ ਕਰ ਕੇ+ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਉਸ ਦੀ ਜਗ੍ਹਾ ਖ਼ੁਦ ਰਾਜਾ ਬਣ ਗਿਆ। ਇਹ ਯਹੂਦਾਹ ਦੇ ਰਾਜਾ ਆਸਾ ਦੇ ਰਾਜ ਦਾ 27ਵਾਂ ਸਾਲ ਸੀ।
-