-
2 ਇਤਿਹਾਸ 21:6, 7ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
6 ਉਹ ਇਜ਼ਰਾਈਲ ਦੇ ਰਾਜਿਆਂ ਦੇ ਰਾਹ ʼਤੇ ਚੱਲਦਾ ਰਿਹਾ,+ ਠੀਕ ਜਿਵੇਂ ਅਹਾਬ ਦੇ ਘਰਾਣੇ ਦੇ ਰਾਜੇ ਚੱਲੇ ਸਨ ਕਿਉਂਕਿ ਉਸ ਨੇ ਅਹਾਬ ਦੀ ਧੀ ਨਾਲ ਵਿਆਹ ਕੀਤਾ;+ ਉਹ ਉਹੀ ਕਰਦਾ ਰਿਹਾ ਜੋ ਯਹੋਵਾਹ ਦੀਆਂ ਨਜ਼ਰਾਂ ਵਿਚ ਬੁਰਾ ਸੀ। 7 ਪਰ ਯਹੋਵਾਹ ਦਾਊਦ ਨਾਲ ਕੀਤੇ ਇਕਰਾਰ ਦੀ ਖ਼ਾਤਰ ਦਾਊਦ ਦੇ ਘਰਾਣੇ ਨੂੰ ਨਾਸ਼ ਨਹੀਂ ਸੀ ਕਰਨਾ ਚਾਹੁੰਦਾ+ ਕਿਉਂਕਿ ਉਸ ਨੇ ਦਾਊਦ ਅਤੇ ਉਸ ਦੇ ਪੁੱਤਰਾਂ ਨੂੰ ਹਮੇਸ਼ਾ ਲਈ ਇਕ ਚਿਰਾਗ ਦੇਣ ਦਾ ਵਾਅਦਾ ਕੀਤਾ ਸੀ।+
-