-
2 ਇਤਿਹਾਸ 21:8-10ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
8 ਯਹੋਰਾਮ ਦੇ ਦਿਨਾਂ ਵਿਚ ਅਦੋਮ ਨੇ ਯਹੂਦਾਹ ਖ਼ਿਲਾਫ਼ ਬਗਾਵਤ ਕਰ ਦਿੱਤੀ+ ਅਤੇ ਫਿਰ ਆਪਣੇ ਲਈ ਇਕ ਰਾਜਾ ਠਹਿਰਾਇਆ।+ 9 ਇਸ ਲਈ ਯਹੋਰਾਮ ਅਤੇ ਉਸ ਦੇ ਸੈਨਾਪਤੀ ਉਸ ਦੇ ਸਾਰੇ ਰਥਾਂ ਸਣੇ ਉਸ ਪਾਰ ਗਏ ਅਤੇ ਉਹ ਰਾਤ ਨੂੰ ਉੱਠਿਆ ਤੇ ਉਸ ਨੇ ਅਦੋਮੀਆਂ ਨੂੰ ਹਰਾ ਦਿੱਤਾ ਜਿਨ੍ਹਾਂ ਨੇ ਉਸ ਨੂੰ ਅਤੇ ਉਸ ਦੇ ਰਥਾਂ ਦੇ ਸੈਨਾਪਤੀਆਂ ਨੂੰ ਘੇਰਿਆ ਹੋਇਆ ਸੀ। 10 ਪਰ ਅਦੋਮ ਅੱਜ ਤਕ ਯਹੂਦਾਹ ਖ਼ਿਲਾਫ਼ ਬਗਾਵਤ ਕਰਦਾ ਆਇਆ ਹੈ। ਲਿਬਨਾਹ+ ਨੇ ਵੀ ਉਸ ਸਮੇਂ ਉਸ ਖ਼ਿਲਾਫ਼ ਬਗਾਵਤ ਕੀਤੀ ਸੀ ਕਿਉਂਕਿ ਉਸ ਨੇ ਆਪਣੇ ਪਿਉ-ਦਾਦਿਆਂ ਦੇ ਪਰਮੇਸ਼ੁਰ ਯਹੋਵਾਹ ਨੂੰ ਛੱਡ ਦਿੱਤਾ ਸੀ।+
-