-
2 ਰਾਜਿਆਂ 9:6ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
6 ਇਸ ਲਈ ਯੇਹੂ ਉੱਠਿਆ ਤੇ ਘਰ ਅੰਦਰ ਚਲਾ ਗਿਆ; ਸੇਵਾਦਾਰ ਨੇ ਉਸ ਦੇ ਸਿਰ ʼਤੇ ਤੇਲ ਪਾਇਆ ਤੇ ਉਸ ਨੂੰ ਕਿਹਾ, “ਇਜ਼ਰਾਈਲ ਦਾ ਪਰਮੇਸ਼ੁਰ ਯਹੋਵਾਹ ਇਹ ਕਹਿੰਦਾ ਹੈ: ‘ਮੈਂ ਤੈਨੂੰ ਯਹੋਵਾਹ ਦੀ ਪਰਜਾ ਉੱਤੇ, ਹਾਂ, ਇਜ਼ਰਾਈਲ ਉੱਤੇ ਰਾਜਾ ਨਿਯੁਕਤ ਕਰਦਾ ਹਾਂ।+
-