-
1 ਰਾਜਿਆਂ 19:2ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
2 ਇਹ ਸੁਣ ਕੇ ਈਜ਼ਬਲ ਨੇ ਇਕ ਆਦਮੀ ਰਾਹੀਂ ਏਲੀਯਾਹ ਨੂੰ ਇਹ ਸੰਦੇਸ਼ ਭੇਜਿਆ: “ਜੇ ਕੱਲ੍ਹ ਇਸੇ ਵਕਤ ਤਕ ਮੈਂ ਤੇਰਾ ਹਸ਼ਰ ਉਨ੍ਹਾਂ ਨਬੀਆਂ ਵਰਗਾ ਨਾ ਕਰ ਦਿੱਤਾ, ਤਾਂ ਦੇਵਤੇ ਮੇਰੇ ਨਾਲ ਵੀ ਉਸੇ ਤਰ੍ਹਾਂ ਕਰਨ, ਸਗੋਂ ਉਸ ਤੋਂ ਵੀ ਬੁਰਾ ਕਰਨ!”
-
-
1 ਰਾਜਿਆਂ 21:7ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
7 ਉਸ ਦੀ ਪਤਨੀ ਈਜ਼ਬਲ ਨੇ ਉਸ ਨੂੰ ਕਿਹਾ: “ਕੀ ਤੂੰ ਇਜ਼ਰਾਈਲ ਉੱਤੇ ਰਾਜ ਨਹੀਂ ਕਰ ਰਿਹਾਂ? ਉੱਠ, ਕੁਝ ਖਾ-ਪੀ ਅਤੇ ਤੇਰਾ ਦਿਲ ਖ਼ੁਸ਼ ਹੋਵੇ। ਮੈਂ ਤੈਨੂੰ ਨਾਬੋਥ ਯਿਜ਼ਰਾਏਲੀ ਦਾ ਅੰਗੂਰਾਂ ਦਾ ਬਾਗ਼ ਲੈ ਕੇ ਦੇਵਾਂਗੀ।”+
-