-
2 ਇਤਿਹਾਸ 22:8ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
8 ਜਦੋਂ ਯੇਹੂ ਨੇ ਅਹਾਬ ਦੇ ਘਰਾਣੇ ਨੂੰ ਸਜ਼ਾ ਦੇਣੀ ਸ਼ੁਰੂ ਕੀਤੀ, ਤਾਂ ਉਸ ਨੇ ਯਹੂਦਾਹ ਦੇ ਹਾਕਮਾਂ ਅਤੇ ਅਹਜ਼ਯਾਹ ਦੇ ਭਤੀਜਿਆਂ ਨੂੰ ਦੇਖਿਆ ਜੋ ਅਹਜ਼ਯਾਹ ਦੇ ਮੰਤਰੀ ਸਨ ਅਤੇ ਉਸ ਨੇ ਉਨ੍ਹਾਂ ਨੂੰ ਮਾਰ ਦਿੱਤਾ।+
-