3 ਰਾਜਾ ਥੰਮ੍ਹ ਕੋਲ ਖੜ੍ਹ ਗਿਆ ਅਤੇ ਉਸ ਨੇ ਯਹੋਵਾਹ ਅੱਗੇ ਇਕਰਾਰ ਕੀਤਾ+ ਕਿ ਉਹ ਇਸ ਕਿਤਾਬ ਵਿਚ ਦਰਜ ਇਕਰਾਰ ਦੀਆਂ ਗੱਲਾਂ ਮੰਨਦੇ ਹੋਏ ਆਪਣੇ ਪੂਰੇ ਦਿਲ ਅਤੇ ਆਪਣੀ ਪੂਰੀ ਜਾਨ ਨਾਲ ਯਹੋਵਾਹ ਦੇ ਮਗਰ ਚੱਲੇਗਾ, ਉਸ ਦੇ ਹੁਕਮ ਤੇ ਉਸ ਦੀਆਂ ਨਸੀਹਤਾਂ ਮੰਨੇਗਾ ਤੇ ਉਸ ਦੇ ਨਿਯਮਾਂ ਦੀ ਪਾਲਣਾ ਕਰੇਗਾ। ਸਾਰੇ ਲੋਕਾਂ ਨੇ ਇਸ ਇਕਰਾਰ ਲਈ ਰਜ਼ਾਮੰਦੀ ਜਤਾਈ।+