-
2 ਇਤਿਹਾਸ 24:14ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
14 ਕੰਮ ਪੂਰਾ ਹੁੰਦਿਆਂ ਸਾਰ ਉਨ੍ਹਾਂ ਨੇ ਬਚਿਆ ਪੈਸਾ ਰਾਜੇ ਅਤੇ ਯਹੋਯਾਦਾ ਕੋਲ ਲਿਆਂਦਾ ਅਤੇ ਉਨ੍ਹਾਂ ਨੇ ਇਹ ਪੈਸਾ ਯਹੋਵਾਹ ਦੇ ਭਵਨ ਦੀਆਂ ਚੀਜ਼ਾਂ ਬਣਾਉਣ ਲਈ ਵਰਤਿਆ ਯਾਨੀ ਸੇਵਾ ਵਿਚ ਅਤੇ ਚੜ੍ਹਾਵੇ ਚੜ੍ਹਾਉਣ ਲਈ ਵਰਤੀਆਂ ਜਾਣ ਵਾਲੀਆਂ ਚੀਜ਼ਾਂ, ਪਿਆਲੇ ਅਤੇ ਸੋਨੇ-ਚਾਂਦੀ ਦੇ ਹੋਰ ਭਾਂਡੇ।+ ਉਹ ਯਹੋਯਾਦਾ ਦੇ ਸਾਰੇ ਦਿਨਾਂ ਦੌਰਾਨ ਯਹੋਵਾਹ ਦੇ ਭਵਨ ਵਿਚ ਬਾਕਾਇਦਾ ਹੋਮ-ਬਲ਼ੀਆਂ ਚੜ੍ਹਾਉਂਦੇ ਰਹੇ।+
-