-
1 ਰਾਜਿਆਂ 18:11, 12ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
11 ਹੁਣ ਤੂੰ ਕਹਿ ਰਿਹਾ ਹੈਂ ਕਿ ‘ਜਾਹ ਅਤੇ ਆਪਣੇ ਪ੍ਰਭੂ ਨੂੰ ਕਹਿ: “ਏਲੀਯਾਹ ਆਇਆ ਹੈ।”’ 12 ਜਦੋਂ ਮੈਂ ਤੇਰੇ ਕੋਲੋਂ ਚਲਾ ਜਾਵਾਂਗਾ, ਤਾਂ ਯਹੋਵਾਹ ਦੀ ਪਵਿੱਤਰ ਸ਼ਕਤੀ ਤੈਨੂੰ ਕਿਸੇ ਅਜਿਹੀ ਜਗ੍ਹਾ ਲੈ ਜਾਵੇਗੀ+ ਜਿਸ ਬਾਰੇ ਮੈਂ ਨਹੀਂ ਜਾਣਦਾ ਅਤੇ ਜਦੋਂ ਮੈਂ ਅਹਾਬ ਨੂੰ ਦੱਸਾਂਗਾ ਅਤੇ ਉਹ ਤੈਨੂੰ ਨਾ ਲੱਭ ਪਾਇਆ, ਤਾਂ ਉਹ ਪੱਕਾ ਮੈਨੂੰ ਜਾਨੋਂ ਮਾਰ ਦੇਵੇਗਾ। ਪਰ ਤੇਰਾ ਦਾਸ ਛੋਟੇ ਹੁੰਦਿਆਂ ਤੋਂ ਯਹੋਵਾਹ ਦਾ ਡਰ ਮੰਨਦਾ ਆਇਆ ਹੈ।
-