1 ਸਮੂਏਲ 29:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 29 ਫਲਿਸਤੀਆਂ+ ਨੇ ਆਪਣੀਆਂ ਸਾਰੀਆਂ ਫ਼ੌਜਾਂ ਅਫੇਕ ਵਿਚ ਇਕੱਠੀਆਂ ਕੀਤੀਆਂ ਅਤੇ ਇਜ਼ਰਾਈਲੀਆਂ ਨੇ ਯਿਜ਼ਰਾਏਲ+ ਵਿਚ ਪਾਣੀ ਦੇ ਚਸ਼ਮੇ ਕੋਲ ਡੇਰਾ ਲਾਇਆ। 1 ਰਾਜਿਆਂ 20:26 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 26 ਸਾਲ* ਦੇ ਸ਼ੁਰੂ ਵਿਚ ਬਨ-ਹਦਦ ਨੇ ਸੀਰੀਆ ਦੇ ਫ਼ੌਜੀਆਂ ਨੂੰ ਇਕੱਠਾ ਕੀਤਾ ਅਤੇ ਇਜ਼ਰਾਈਲ ਖ਼ਿਲਾਫ਼ ਲੜਨ ਲਈ ਅਫੇਕ+ ਨੂੰ ਚੜ੍ਹਿਆ।
29 ਫਲਿਸਤੀਆਂ+ ਨੇ ਆਪਣੀਆਂ ਸਾਰੀਆਂ ਫ਼ੌਜਾਂ ਅਫੇਕ ਵਿਚ ਇਕੱਠੀਆਂ ਕੀਤੀਆਂ ਅਤੇ ਇਜ਼ਰਾਈਲੀਆਂ ਨੇ ਯਿਜ਼ਰਾਏਲ+ ਵਿਚ ਪਾਣੀ ਦੇ ਚਸ਼ਮੇ ਕੋਲ ਡੇਰਾ ਲਾਇਆ।
26 ਸਾਲ* ਦੇ ਸ਼ੁਰੂ ਵਿਚ ਬਨ-ਹਦਦ ਨੇ ਸੀਰੀਆ ਦੇ ਫ਼ੌਜੀਆਂ ਨੂੰ ਇਕੱਠਾ ਕੀਤਾ ਅਤੇ ਇਜ਼ਰਾਈਲ ਖ਼ਿਲਾਫ਼ ਲੜਨ ਲਈ ਅਫੇਕ+ ਨੂੰ ਚੜ੍ਹਿਆ।