-
2 ਰਾਜਿਆਂ 13:19ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
19 ਇਹ ਦੇਖ ਕੇ ਸੱਚੇ ਪਰਮੇਸ਼ੁਰ ਦੇ ਬੰਦੇ ਦਾ ਕ੍ਰੋਧ ਉਸ ਉੱਤੇ ਭੜਕ ਉੱਠਿਆ ਅਤੇ ਉਸ ਨੇ ਕਿਹਾ: “ਤੈਨੂੰ ਪੰਜ-ਛੇ ਵਾਰ ਜ਼ਮੀਨ ʼਤੇ ਮਾਰਨਾ ਚਾਹੀਦਾ ਸੀ! ਇਸ ਤਰ੍ਹਾਂ ਤੂੰ ਸੀਰੀਆ ਨੂੰ ਉਦੋਂ ਤਕ ਮਾਰਦਾ ਰਹਿੰਦਾ ਜਦ ਤਕ ਤੂੰ ਉਸ ਦਾ ਨਾਮੋ-ਨਿਸ਼ਾਨ ਨਾ ਮਿਟਾ ਦਿੰਦਾ, ਪਰ ਹੁਣ ਤੂੰ ਸੀਰੀਆ ਨੂੰ ਸਿਰਫ਼ ਤਿੰਨ ਵਾਰ ਹੀ ਹਰਾਏਂਗਾ।”+
-