ਯਸਾਯਾਹ 8:19 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 19 ਜੇ ਉਹ ਤੁਹਾਨੂੰ ਕਹਿਣ: “ਚੇਲੇ-ਚਾਂਟਿਆਂ* ਜਾਂ ਭਵਿੱਖ ਦੱਸਣ ਵਾਲਿਆਂ ਤੋਂ ਪੁੱਛੋ ਜੋ ਚੀਂ-ਚੀਂ ਅਤੇ ਘੁਸਰ-ਮੁਸਰ ਕਰਦੇ ਹਨ,” ਤਾਂ ਕੀ ਲੋਕਾਂ ਨੂੰ ਆਪਣੇ ਪਰਮੇਸ਼ੁਰ ਤੋਂ ਨਹੀਂ ਪੁੱਛਣਾ ਚਾਹੀਦਾ? ਕੀ ਉਨ੍ਹਾਂ ਨੂੰ ਜੀਉਂਦਿਆਂ ਲਈ ਮੁਰਦਿਆਂ ਕੋਲੋਂ ਪੁੱਛਣਾ ਚਾਹੀਦਾ ਹੈ?+ ਯਿਰਮਿਯਾਹ 2:11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਕੀ ਕਿਸੇ ਕੌਮ ਨੇ ਆਪਣੇ ਈਸ਼ਵਰ ਛੱਡ ਕੇ ਉਨ੍ਹਾਂ ਈਸ਼ਵਰਾਂ ਦੀ ਭਗਤੀ ਕੀਤੀ ਜਿਹੜੇ ਹੈ ਹੀ ਨਹੀਂ? ਪਰ ਮੇਰੇ ਲੋਕਾਂ ਨੇ ਮੈਨੂੰ, ਹਾਂ, ਆਪਣੇ ਮਹਿਮਾਵਾਨ ਪਰਮੇਸ਼ੁਰ ਨੂੰ ਛੱਡ ਕੇ ਨਿਕੰਮੀਆਂ ਚੀਜ਼ਾਂ ਦੀ ਭਗਤੀ ਕੀਤੀ।+
19 ਜੇ ਉਹ ਤੁਹਾਨੂੰ ਕਹਿਣ: “ਚੇਲੇ-ਚਾਂਟਿਆਂ* ਜਾਂ ਭਵਿੱਖ ਦੱਸਣ ਵਾਲਿਆਂ ਤੋਂ ਪੁੱਛੋ ਜੋ ਚੀਂ-ਚੀਂ ਅਤੇ ਘੁਸਰ-ਮੁਸਰ ਕਰਦੇ ਹਨ,” ਤਾਂ ਕੀ ਲੋਕਾਂ ਨੂੰ ਆਪਣੇ ਪਰਮੇਸ਼ੁਰ ਤੋਂ ਨਹੀਂ ਪੁੱਛਣਾ ਚਾਹੀਦਾ? ਕੀ ਉਨ੍ਹਾਂ ਨੂੰ ਜੀਉਂਦਿਆਂ ਲਈ ਮੁਰਦਿਆਂ ਕੋਲੋਂ ਪੁੱਛਣਾ ਚਾਹੀਦਾ ਹੈ?+
11 ਕੀ ਕਿਸੇ ਕੌਮ ਨੇ ਆਪਣੇ ਈਸ਼ਵਰ ਛੱਡ ਕੇ ਉਨ੍ਹਾਂ ਈਸ਼ਵਰਾਂ ਦੀ ਭਗਤੀ ਕੀਤੀ ਜਿਹੜੇ ਹੈ ਹੀ ਨਹੀਂ? ਪਰ ਮੇਰੇ ਲੋਕਾਂ ਨੇ ਮੈਨੂੰ, ਹਾਂ, ਆਪਣੇ ਮਹਿਮਾਵਾਨ ਪਰਮੇਸ਼ੁਰ ਨੂੰ ਛੱਡ ਕੇ ਨਿਕੰਮੀਆਂ ਚੀਜ਼ਾਂ ਦੀ ਭਗਤੀ ਕੀਤੀ।+