1 ਰਾਜਿਆਂ 15:20 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 20 ਬਨ-ਹਦਦ ਨੇ ਰਾਜਾ ਆਸਾ ਦੀ ਗੱਲ ਮੰਨ ਲਈ ਅਤੇ ਆਪਣੀਆਂ ਫ਼ੌਜਾਂ ਦੇ ਮੁਖੀਆਂ ਨੂੰ ਇਜ਼ਰਾਈਲ ਦੇ ਸ਼ਹਿਰਾਂ ਖ਼ਿਲਾਫ਼ ਭੇਜਿਆ ਅਤੇ ਉਨ੍ਹਾਂ ਨੇ ਈਯੋਨ,+ ਦਾਨ,+ ਆਬੇਲ-ਬੈਤ-ਮਾਕਾਹ, ਸਾਰੇ ਕਿੰਨਰਥ ਅਤੇ ਸਾਰੇ ਨਫ਼ਤਾਲੀ ਦੇਸ਼ ʼਤੇ ਕਬਜ਼ਾ ਕਰ ਲਿਆ।
20 ਬਨ-ਹਦਦ ਨੇ ਰਾਜਾ ਆਸਾ ਦੀ ਗੱਲ ਮੰਨ ਲਈ ਅਤੇ ਆਪਣੀਆਂ ਫ਼ੌਜਾਂ ਦੇ ਮੁਖੀਆਂ ਨੂੰ ਇਜ਼ਰਾਈਲ ਦੇ ਸ਼ਹਿਰਾਂ ਖ਼ਿਲਾਫ਼ ਭੇਜਿਆ ਅਤੇ ਉਨ੍ਹਾਂ ਨੇ ਈਯੋਨ,+ ਦਾਨ,+ ਆਬੇਲ-ਬੈਤ-ਮਾਕਾਹ, ਸਾਰੇ ਕਿੰਨਰਥ ਅਤੇ ਸਾਰੇ ਨਫ਼ਤਾਲੀ ਦੇਸ਼ ʼਤੇ ਕਬਜ਼ਾ ਕਰ ਲਿਆ।