-
1 ਰਾਜਿਆਂ 19:21ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
21 ਇਸ ਲਈ ਉਹ ਵਾਪਸ ਗਿਆ ਤੇ ਉਸ ਨੇ ਬਲਦਾਂ ਦੀ ਜੋੜੀ ਲੈ ਕੇ ਬਲ਼ੀ ਚੜ੍ਹਾਈ। ਉਸ ਨੇ ਹਲ਼ ਤੇ ਜੂਲੇ ਨੂੰ ਜਲ਼ਾ ਕੇ ਬਲਦਾਂ ਦਾ ਮੀਟ ਉਬਾਲਿਆ ਅਤੇ ਮੀਟ ਲੋਕਾਂ ਨੂੰ ਦਿੱਤਾ ਤੇ ਉਨ੍ਹਾਂ ਨੇ ਖਾਧਾ। ਇਸ ਤੋਂ ਬਾਅਦ ਉਹ ਉੱਠਿਆ ਤੇ ਏਲੀਯਾਹ ਮਗਰ ਚਲਾ ਗਿਆ ਤੇ ਉਸ ਦੀ ਸੇਵਾ ਕਰਨ ਲੱਗਾ।+
-