ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਬਿਵਸਥਾ ਸਾਰ 28:45
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 45 “ਇਹ ਸਾਰੇ ਸਰਾਪ+ ਜ਼ਰੂਰ ਤੁਹਾਡੇ ਉੱਤੇ ਆ ਪੈਣਗੇ ਅਤੇ ਤੁਹਾਡੇ ਪਿੱਛੇ ਪੈ ਕੇ ਤੁਹਾਨੂੰ ਘੇਰ ਲੈਣਗੇ ਜਦ ਤਕ ਤੁਸੀਂ ਨਾਸ਼ ਨਹੀਂ ਹੋ ਜਾਂਦੇ+ ਕਿਉਂਕਿ ਤੁਸੀਂ ਆਪਣੇ ਪਰਮੇਸ਼ੁਰ ਯਹੋਵਾਹ ਦੀ ਗੱਲ ਨਹੀਂ ਸੁਣੀ ਅਤੇ ਉਸ ਦੇ ਹੁਕਮਾਂ ਤੇ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਜੋ ਉਸ ਨੇ ਤੁਹਾਨੂੰ ਦਿੱਤੇ ਸਨ।+

  • ਬਿਵਸਥਾ ਸਾਰ 28:63
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 63 “ਅਤੇ ਜਿਵੇਂ ਇਕ ਸਮੇਂ ਤੇ ਤੁਹਾਨੂੰ ਖ਼ੁਸ਼ਹਾਲ ਬਣਾਉਣ ਅਤੇ ਤੁਹਾਡੀ ਗਿਣਤੀ ਵਧਾਉਣ ਵਿਚ ਯਹੋਵਾਹ ਨੂੰ ਖ਼ੁਸ਼ੀ ਹੁੰਦੀ ਸੀ, ਉਸੇ ਤਰ੍ਹਾਂ ਤੁਹਾਨੂੰ ਤਬਾਹ ਕਰਨ ਅਤੇ ਨਾਸ਼ ਕਰਨ ਵਿਚ ਵੀ ਯਹੋਵਾਹ ਨੂੰ ਖ਼ੁਸ਼ੀ ਹੋਵੇਗੀ। ਤੁਸੀਂ ਜਿਸ ਦੇਸ਼ ʼਤੇ ਕਬਜ਼ਾ ਕਰਨ ਜਾ ਰਹੇ ਹੋ, ਉਸ ਦੇਸ਼ ਵਿੱਚੋਂ ਤੁਹਾਨੂੰ ਕੱਢ ਦਿੱਤਾ ਜਾਵੇਗਾ।

  • 1 ਰਾਜਿਆਂ 14:16
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 16 ਉਹ ਇਜ਼ਰਾਈਲ ਨੂੰ ਤਿਆਗ ਦੇਵੇਗਾ, ਹਾਂ, ਉਨ੍ਹਾਂ ਪਾਪਾਂ ਕਰਕੇ ਜੋ ਯਾਰਾਬੁਆਮ ਨੇ ਕੀਤੇ ਅਤੇ ਜੋ ਪਾਪ ਉਸ ਨੇ ਇਜ਼ਰਾਈਲ ਤੋਂ ਕਰਵਾਏ।”+

  • ਹੋਸ਼ੇਆ 1:4
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 4 ਫਿਰ ਯਹੋਵਾਹ ਨੇ ਉਸ ਨੂੰ ਕਿਹਾ: “ਉਸ ਦਾ ਨਾਂ ਯਿਜ਼ਰਾਏਲ* ਰੱਖ ਕਿਉਂਕਿ ਥੋੜ੍ਹੇ ਸਮੇਂ ਬਾਅਦ ਮੈਂ ਯੇਹੂ ਦੇ ਘਰਾਣੇ ਤੋਂ ਯਿਜ਼ਰਾਏਲ ਵਿਚ ਕੀਤੇ ਖ਼ੂਨ-ਖ਼ਰਾਬੇ ਦਾ ਲੇਖਾ ਲਵਾਂਗਾ+ ਅਤੇ ਇਜ਼ਰਾਈਲ ਦੇ ਘਰਾਣੇ ਦੇ ਸ਼ਾਹੀ ਰਾਜ ਦਾ ਅੰਤ ਕਰ ਦਿਆਂਗਾ।+

  • ਆਮੋਸ 5:27
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 27 ਮੈਂ ਤੈਨੂੰ ਗ਼ੁਲਾਮ ਬਣਾ ਕੇ ਦਮਿਸਕ ਤੋਂ ਵੀ ਦੂਰ ਘੱਲਾਂਗਾ,’+ ਸੈਨਾਵਾਂ ਦਾ ਪਰਮੇਸ਼ੁਰ ਕਹਿੰਦਾ ਹੈ ਜਿਸ ਦਾ ਨਾਂ ਯਹੋਵਾਹ ਹੈ।”+

  • ਮੀਕਾਹ 1:6
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  6 ਮੈਂ ਸਾਮਰਿਯਾ ਨੂੰ ਮੈਦਾਨ ਵਿਚ ਮਲਬੇ ਦਾ ਢੇਰ

      ਅਤੇ ਅੰਗੂਰਾਂ ਦੇ ਬਾਗ਼ ਲਾਉਣ ਦੀ ਜਗ੍ਹਾ ਬਣਾ ਦਿਆਂਗਾ;

      ਮੈਂ ਉਸ ਦੇ ਪੱਥਰ ਵਾਦੀ ਵਿਚ ਸੁੱਟ* ਦਿਆਂਗਾ

      ਅਤੇ ਮੈਂ ਉਸ ਦੀਆਂ ਨੀਂਹਾਂ ਪੁੱਟ ਸੁੱਟਾਂਗਾ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ