26 ਇਸ ਲਈ ਇਜ਼ਰਾਈਲ ਦੇ ਪਰਮੇਸ਼ੁਰ ਨੇ ਅੱਸ਼ੂਰ ਦੇ ਰਾਜੇ ਪੂਲ (ਯਾਨੀ ਅੱਸ਼ੂਰ ਦੇ ਰਾਜੇ ਤਿਗਲਥ-ਪਿਲਨਾਸਰ+) ਦੇ ਮਨ ਨੂੰ ਉਕਸਾਇਆ+ ਜਿਸ ਕਰਕੇ ਉਸ ਨੇ ਰਊਬੇਨੀਆਂ, ਗਾਦੀਆਂ ਅਤੇ ਮਨੱਸ਼ਹ ਦੇ ਅੱਧੇ ਗੋਤ ਨੂੰ ਗ਼ੁਲਾਮ ਬਣਾ ਲਿਆ ਅਤੇ ਉਨ੍ਹਾਂ ਨੂੰ ਹਲਹ, ਹਾਬੋਰ, ਹਾਰਾ ਅਤੇ ਗੋਜ਼ਾਨ ਦਰਿਆ ਨੂੰ ਲੈ ਆਇਆ+ ਜਿੱਥੇ ਉਹ ਅੱਜ ਤਕ ਰਹਿੰਦੇ ਹਨ।