-
ਯਸਾਯਾਹ 36:2, 3ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
2 ਫਿਰ ਅੱਸ਼ੂਰ ਦੇ ਰਾਜੇ ਨੇ ਲਾਕੀਸ਼+ ਤੋਂ ਰਬਸ਼ਾਕੇਹ*+ ਨੂੰ ਵੱਡੀ ਸਾਰੀ ਫ਼ੌਜ ਨਾਲ ਯਰੂਸ਼ਲਮ ਵਿਚ ਰਾਜਾ ਹਿਜ਼ਕੀਯਾਹ ਕੋਲ ਭੇਜਿਆ। ਉਹ ਉੱਪਰਲੇ ਸਰੋਵਰ ਦੀ ਖਾਲ਼ ਕੋਲ ਤੈਨਾਤ ਹੋ ਗਏ+ ਜੋ ਧੋਬੀ ਦੇ ਮੈਦਾਨ ਦੇ ਰਾਜਮਾਰਗ ʼਤੇ ਹੈ।+ 3 ਫਿਰ ਹਿਲਕੀਯਾਹ ਦਾ ਪੁੱਤਰ ਅਲਯਾਕੀਮ,+ ਜੋ ਘਰਾਣੇ* ਦਾ ਨਿਗਰਾਨ ਸੀ, ਸਕੱਤਰ ਸ਼ਬਨਾ+ ਅਤੇ ਆਸਾਫ਼ ਦਾ ਪੁੱਤਰ ਯੋਆਹ ਜੋ ਇਤਿਹਾਸ ਦਾ ਲਿਖਾਰੀ ਸੀ, ਉਸ ਕੋਲ ਬਾਹਰ ਆਏ।
-