2 ਇਤਿਹਾਸ 16:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਯਹੋਵਾਹ ਦੀਆਂ ਨਜ਼ਰਾਂ ਸਾਰੀ ਧਰਤੀ ਉੱਤੇ ਫਿਰਦੀਆਂ ਹਨ+ ਤਾਂਕਿ ਉਹ ਉਨ੍ਹਾਂ ਦੀ ਖ਼ਾਤਰ ਆਪਣੀ ਤਾਕਤ ਦਿਖਾਵੇ* ਜਿਨ੍ਹਾਂ ਦਾ ਦਿਲ ਉਸ ਵੱਲ ਪੂਰੀ ਤਰ੍ਹਾਂ ਲੱਗਾ ਹੋਇਆ* ਹੈ।+ ਤੂੰ ਇਸ ਮਾਮਲੇ ਵਿਚ ਮੂਰਖਤਾ ਕੀਤੀ ਹੈ; ਹੁਣ ਤੋਂ ਤੇਰੇ ਵਿਰੁੱਧ ਯੁੱਧ ਹੁੰਦੇ ਰਹਿਣਗੇ।”+ ਦਾਨੀਏਲ 9:18 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 18 ਹੇ ਮੇਰੇ ਪਰਮੇਸ਼ੁਰ, ਮੇਰੀ ਪ੍ਰਾਰਥਨਾ ʼਤੇ ਕੰਨ ਲਾ! ਆਪਣੀਆਂ ਅੱਖਾਂ ਖੋਲ੍ਹ ਅਤੇ ਸਾਡੀ ਬਰਬਾਦੀ ਅਤੇ ਉਸ ਸ਼ਹਿਰ ਨੂੰ ਦੇਖ ਜੋ ਤੇਰੇ ਨਾਂ ਤੋਂ ਜਾਣਿਆ ਜਾਂਦਾ ਹੈ। ਅਸੀਂ ਇਸ ਲਈ ਤੇਰੇ ਅੱਗੇ ਫ਼ਰਿਆਦ ਨਹੀਂ ਕਰ ਰਹੇ ਕਿ ਅਸੀਂ ਨੇਕ ਕੰਮ ਕੀਤੇ ਹਨ, ਸਗੋਂ ਇਸ ਲਈ ਕਿ ਤੂੰ ਬੜਾ ਦਇਆਵਾਨ ਹੈਂ।+
9 ਯਹੋਵਾਹ ਦੀਆਂ ਨਜ਼ਰਾਂ ਸਾਰੀ ਧਰਤੀ ਉੱਤੇ ਫਿਰਦੀਆਂ ਹਨ+ ਤਾਂਕਿ ਉਹ ਉਨ੍ਹਾਂ ਦੀ ਖ਼ਾਤਰ ਆਪਣੀ ਤਾਕਤ ਦਿਖਾਵੇ* ਜਿਨ੍ਹਾਂ ਦਾ ਦਿਲ ਉਸ ਵੱਲ ਪੂਰੀ ਤਰ੍ਹਾਂ ਲੱਗਾ ਹੋਇਆ* ਹੈ।+ ਤੂੰ ਇਸ ਮਾਮਲੇ ਵਿਚ ਮੂਰਖਤਾ ਕੀਤੀ ਹੈ; ਹੁਣ ਤੋਂ ਤੇਰੇ ਵਿਰੁੱਧ ਯੁੱਧ ਹੁੰਦੇ ਰਹਿਣਗੇ।”+
18 ਹੇ ਮੇਰੇ ਪਰਮੇਸ਼ੁਰ, ਮੇਰੀ ਪ੍ਰਾਰਥਨਾ ʼਤੇ ਕੰਨ ਲਾ! ਆਪਣੀਆਂ ਅੱਖਾਂ ਖੋਲ੍ਹ ਅਤੇ ਸਾਡੀ ਬਰਬਾਦੀ ਅਤੇ ਉਸ ਸ਼ਹਿਰ ਨੂੰ ਦੇਖ ਜੋ ਤੇਰੇ ਨਾਂ ਤੋਂ ਜਾਣਿਆ ਜਾਂਦਾ ਹੈ। ਅਸੀਂ ਇਸ ਲਈ ਤੇਰੇ ਅੱਗੇ ਫ਼ਰਿਆਦ ਨਹੀਂ ਕਰ ਰਹੇ ਕਿ ਅਸੀਂ ਨੇਕ ਕੰਮ ਕੀਤੇ ਹਨ, ਸਗੋਂ ਇਸ ਲਈ ਕਿ ਤੂੰ ਬੜਾ ਦਇਆਵਾਨ ਹੈਂ।+