21 ਫਿਰ ਯਹੋਵਾਹ ਨੇ ਇਕ ਦੂਤ ਭੇਜਿਆ ਤੇ ਅੱਸ਼ੂਰ ਦੇ ਰਾਜੇ ਦੀ ਛਾਉਣੀ ਵਿਚ ਹਰ ਤਾਕਤਵਰ ਯੋਧੇ,+ ਆਗੂ ਅਤੇ ਮੁਖੀ ਨੂੰ ਮਾਰ ਸੁੱਟਿਆ ਜਿਸ ਕਰਕੇ ਉਹ ਸ਼ਰਮਿੰਦਾ ਹੋ ਕੇ ਆਪਣੇ ਦੇਸ਼ ਵਾਪਸ ਚਲਾ ਗਿਆ। ਬਾਅਦ ਵਿਚ ਉਹ ਆਪਣੇ ਦੇਵਤੇ ਦੇ ਘਰ ਅੰਦਰ ਗਿਆ ਤੇ ਉੱਥੇ ਉਸ ਦੇ ਹੀ ਕੁਝ ਪੁੱਤਰਾਂ ਨੇ ਉਸ ਨੂੰ ਤਲਵਾਰ ਨਾਲ ਮਾਰ ਸੁੱਟਿਆ।+