ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਯਸਾਯਾਹ 28:17
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 17 ਮੈਂ ਇਨਸਾਫ਼ ਨੂੰ ਨਾਪਣ ਵਾਲੀ ਰੱਸੀ+

      ਅਤੇ ਧਾਰਮਿਕਤਾ ਨੂੰ ਸਾਹਲ* ਬਣਾਵਾਂਗਾ।+

      ਗੜੇ ਝੂਠਾਂ ਦੀ ਪਨਾਹ ਨੂੰ ਵਹਾ ਲੈ ਜਾਣਗੇ

      ਅਤੇ ਪਾਣੀ ਲੁਕਣ ਦੀ ਥਾਂ ਨੂੰ ਰੋੜ੍ਹ ਕੇ ਲੈ ਜਾਣਗੇ।

  • ਵਿਰਲਾਪ 2:8
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  8 ਯਹੋਵਾਹ ਨੇ ਠਾਣ ਲਿਆ ਹੈ ਕਿ ਉਹ ਸੀਓਨ ਦੀ ਧੀ ਦੀ ਕੰਧ ਨੂੰ ਨਾਸ਼ ਕਰੇਗਾ।+

      ਉਸ ਨੇ ਸ਼ਹਿਰ ਨੂੰ ਰੱਸੀ ਨਾਲ ਮਿਣਿਆ ਹੈ।+

      ਉਸ ਨੇ ਤਬਾਹੀ ਮਚਾਉਣ ਤੋਂ ਆਪਣਾ ਹੱਥ ਨਹੀਂ ਰੋਕਿਆ ਹੈ।

      ਉਸ ਨੇ ਕੰਧ ਅਤੇ ਇਸ ਦੀ ਸੁਰੱਖਿਆ ਦੀ ਢਲਾਣ ਨੂੰ ਸੋਗ ਮਨਾਉਣ ਲਈ ਛੱਡ ਦਿੱਤਾ ਹੈ।

      ਉਹ ਕਮਜ਼ੋਰ ਹੋ ਗਏ ਹਨ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ