-
2 ਰਾਜਿਆਂ 25:11ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
11 ਪਹਿਰੇਦਾਰਾਂ ਦਾ ਮੁਖੀ ਨਬੂਜ਼ਰਦਾਨ ਸ਼ਹਿਰ ਵਿਚ ਬਾਕੀ ਰਹਿ ਗਏ ਲੋਕਾਂ ਨੂੰ, ਬਾਬਲ ਦੇ ਰਾਜੇ ਨਾਲ ਰਲ਼ੇ ਲੋਕਾਂ ਨੂੰ ਅਤੇ ਹੋਰ ਬਚੇ-ਖੁਚੇ ਲੋਕਾਂ ਨੂੰ ਗ਼ੁਲਾਮ ਬਣਾ ਕੇ ਲੈ ਗਿਆ।+
-
-
ਹਿਜ਼ਕੀਏਲ 23:33ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
33 ਤੇਰੀ ਭੈਣ ਸਾਮਰਿਯਾ ਦਾ ਪਿਆਲਾ
ਖ਼ੌਫ਼ ਅਤੇ ਤਬਾਹੀ ਨਾਲ ਭਰਿਆ ਹੋਇਆ ਹੈ,
ਤੂੰ ਇਸ ਨੂੰ ਪੀ ਕੇ ਸ਼ਰਾਬੀ ਹੋ ਜਾਵੇਂਗੀ ਅਤੇ ਦੁੱਖ ਵਿਚ ਡੁੱਬ ਜਾਵੇਂਗੀ।
-